ਮਾਜੁਰੋ ਪ੍ਰਸ਼ਾਂਤ ਮਹਾਂਸਾਗਰ ਦੇ ਵਿੱਚ 64 ਟਾਪੂਆਂ ਦੀ ਇੱਕ ਅਟੋਲ (ਟਾਪੂ ਸਮੂਹ) ਹੈ। ਇਹ ਮਾਰਸ਼ਲ ਟਾਪੂ ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।[1]

ਮਾਜੁਰੋ
Map
ਭੂਗੋਲ
ਟਿਕਾਣਾਪ੍ਰਸ਼ਾਂਤ ਮਹਾਂਸਾਗਰ
ਗੁਣਕ7°4′N 171°16′E / 7.067°N 171.267°E / 7.067; 171.267
ਬਹੀਰਾਮਾਰਸ਼ਲ ਟਾਪੂ
ਖੇਤਰ3.75 sq mi (9.7 km2)
ਉੱਚਤਮ ਉਚਾਈ10 ft (3 m)
ਪ੍ਰਸ਼ਾਸਨ
ਜਨ-ਅੰਕੜੇ
ਜਨਸੰਖਿਆ30,000
ਜਨਸੰਖਿਆ ਘਣਤਾ2,618.56/km2 (6782.04/sq mi)

ਹਵਾਲੇ

ਸੋਧੋ
  1. The largest cities in Marshall Islands, ranked by population. population.mongabay.com. Retrieved on May 25, 2012.