ਮਾਧਵਰਮ ਝੀਲ ਜਿਸ ਨੂੰ ਮਨਾਲੀ ਏਰੀ, ਜਾਂ ਮਾਥੁਰ ਏਰੀ ਜਾਂ ਮਾਧਵਰਮ ਏਰੀ ਵੀ ਕਿਹਾ ਜਾਂਦਾ ਹੈ, ਮਨਾਲੀ - ਮਾਥੁਰ - ਮਾਦਵਰਮ ਖੇਤਰ ਵਿੱਚ ਇੱਕ 150 ਏਕੜ ਦੀ ਝੀਲ ਹੈ ਜੋ ਕਿ ਭਾਰਤ ਦੇ ਚੇਨਈ ਵਿੱਚ ਪੈਂਦੀ ਹੈ । [1]

ਮਾਧਵਰਮ ਝੀਲ
ਮਨਾਲੀ ਏਰੀ, ਮਾਤੁਰ ਏਰੀ, ਮਦਾਵਰਮ ਏਰੀ
ਸਥਿਤੀਮਨਾਲੀ-ਮਾਤੁਰ-ਮਾਧਵਰਮ, ਚੇਨਈ, ਭਾਰਤ
ਗੁਣਕ13°17′55″N 80°10′40″E / 13.29861°N 80.17778°E / 13.29861; 80.17778
Typeਝੀਲ
Basin countriesIndia
Surface area150 acres (61 ha)
Settlementsਚੇਨਈ

ਭੂਗੋਲ

ਸੋਧੋ

ਇਹ ਝੀਲ ਕੂੜਾ ਅਤੇ ਸੀਵਰੇਜ ਦੇ ਗੰਦੇ ਪਾਣੀ ਦੇ ਅੰਨ੍ਹੇਵਾਹ ਸਿੱਟਣ ਕਾਰਨ ਝੀਲ ਸੁੰਗੜ ਕੇ 100 ਏਕੜ ਤੋਂ ਵੀ ਘੱਟ ਰਹਿ ਗਈ ਹੈ।

ਝੀਲ ਵਿੱਚ ਦਰਜ ਬਨਸਪਤੀ ਅਤੇ ਜੀਵ-ਜੰਤੂਆਂ 'ਨੂੰ ਬਚਾਉਣ ਦੇ ਕੰਮ ਕਰਨ ਵਾਲੀ ਇੱਕ ਗੈਰ-ਸਰਕਾਰੀ ਸੰਸਥਾ ਨੇਚਰ ਟਰੱਸਟ ਦੇ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਅਧਿਐਨ ਨੇ ਦਿਖਾਇਆ ਹੈ ਕਿ ਝੀਲ ਵਿੱਚ ਪੰਛੀਆਂ ਦੀਆਂ ਲਗਭਗ 55 ਕਿਸਮਾਂ ਦੇਖਣ ਨੂੰ ਮਿਲੀਅਨ ਹਨ । ਹਾਲਾਂਕਿ, 1990 ਦੇ ਦਹਾਕੇ ਦੇ ਅੱਧ ਤੱਕ ਲਗਭਗ 500 ਪੰਛੀ ਨਿਯਮਿਤ ਤੌਰ 'ਤੇ ਦੇਖੇ ਗਏ ਸਨ।

ਝੀਲ ਨੂੰ ਦਸੰਬਰ 2009 ਵਿੱਚ ਮਾਧਵਰਮ ਵਿੱਚ ਜੇਐਚਏ ਐਗਰਸੇਨ ਕਾਲਜ ਦੇ ਐਨਐਸਐਸ ਦੇ ਸਵੈ ਇੱਛਿਤ ਵਿਦਿਆਰਥੀਆਂ ਵੱਲੋਂ ਸਾਫ਼ ਕੀਤਾ ਗਿਆ ਸੀ [2]

ਇਹ ਵੀ ਵੇਖੋ

ਸੋਧੋ

 

ਹਵਾਲੇ

ਸੋਧੋ
  1. Madhavaram Reservoir Lake wikimapia
  2. Jagannath, G. (27 January 2012). "Civic body steps up garbage clearance". Deccan Chronicle. Chennai. Retrieved 31 Jan 2012.[permanent dead link]