ਮਾਧੋ ਲਾਲ ਹੁਸੈਨ ਲਾਹੌਰ ਦੀ ਵੇਲ
ਮਾਧੋ ਲਾਲ ਹੁਸੈਨ ਲਾਹੌਰ ਦੀ ਵੇਲ ਪਾਕਿਸਤਾਨੀ ਲੇਖਕ ਨੈਨ ਸੁੱਖ ਦਾ ਪੰਜਾਬੀ (ਸ਼ਾਹਮੁਖੀ ਲਿਪੀ) ਵਿੱਚ ਲਿਖਿਆ ਨਾਵਲ ਹੈ। ਇਸ ਨਾਵਲ ਨੂੰ 'ਢਾਹਾਂ ਪ੍ਰਾਈਜ਼ ਇਨ ਪੰਜਾਬੀ ਲਿਟਰੇਚਰ' 2015 ਮਿਲ ਚੁੱਕਾ ਹੈ। ਇਸ ਨੇ ਸੰਵਾਦ ਨੂੰ ਜਨਮ ਦਿੱਤਾ ਹੈ।[1]ਪ੍ਰੋਫੈਸਰ ਜ਼ੁਬੈਰ ਅਹਿਮਦ ਅਨੁਸਾਰ 464-ਪੰਨੇ ਦੇ ਇਸ ਨਾਵਲ ਵਿੱਚ ਇਸ ਦੇ ਸਿਰਲੇਖ ਦੇ ਉਲਟ ਸੂਫੀ ਸੰਤ ਮਾਧੋ ਲਾਲ ਹੁਸੈਨ ਦੇ ਬਾਰੇ ਘੱਟ ਲਾਹੌਰ ਬਾਰੇ ਕਿਤੇ ਵੱਧ ਜਾਣਕਾਰੀ ਮੌਜੂਦ ਹੈ।[1]