ਮਾਨਬੀ ਬੰਦੋਪਾਧਿਆਏ

ਮਾਨਬੀ ਬੰਦੋਪਾਧਿਆਏ ਇੱਕ ਪ੍ਰੋਫੈਸਰ ਅਤੇ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕਰਨ ਵਾਲੇ ਭਾਰਤ ਦੇ ਪਹਿਲੇ ਟ੍ਰਾਂਸਜੇਂਡਰ ਵਿਅਕਤੀ ਹਨ।[1] ਬੰਦੋਪਾਧਿਆਏ ਵਿਵੇਕਾਨੰਦਾ ਸਤੋਬਰਸ਼ਕੀ ਮਹਾਵਿਦਿਆਲਿਆ ਵਿੱਚ ਬੰਗਾਲੀ ਦੇ ਐਸੋਸੀਏਟ ਪ੍ਰੋਫੈਸਰ ਰਹੇ ਅਤੇ 7 ਜੂਨ 2015 ਤੋਂ ਕ੍ਰਿਸ਼ਨਾ ਮਹਿਲਾ ਕਾਲਜ ਵਿੱਚ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ।[2] ਉਹ ਭਾਰਤ ਦੀ ਪਹਿਲੀ ਟ੍ਰਾਂਸਜੇਂਡਰ ਪ੍ਰਿੰਸੀਪਲ ਹੈ, ਜਿਸ ਨੇ 2015 ਤੋਂ ਨਾਡੀਆ ਜ਼ਿਲ੍ਹੇ ਦੇ ਕਾਲਜ ਵਿੱਚ ਕੰਮ ਕਰਨਾ ਸ਼ੁਰੂ ਕੀਤਾ।[3]

ਹਵਾਲੇ

ਸੋਧੋ
  1. "From Somnath to Manabi". The Indian EXPRESS.
  2. "India gets its first transgender college principal". indiatimes.com.