ਮਨੁੱਖੀ ਵਿਗਿਆਨ

(ਮਾਨਵ-ਵਿਗਿਆਨ ਤੋਂ ਮੋੜਿਆ ਗਿਆ)

ਮਾਨਵ ਸ਼ਾਸਤਰ ਪਿਛਲੇ ਅਤੇ ਵਰਤਮਾਨ ਸੋਸਾਇਟੀਆਂ ਦੇ ਅੰਦਰ ਮਨੁੱਖ ਦੇ ਵੱਖ-ਵੱਖ ਪਹਿਲੂਆਂ ਦਾ ਅਧਿਐਨ ਹੈ।[1][2][3] ਸਮਾਜਿਕ ਮਾਨਵ-ਵਿਗਿਆਨ ਅਤੇ ਸੱਭਿਆਚਾਰਕ ਮਾਨਵ ਸ਼ਾਸਤਰ  ਸਮਾਜਾਂ ਦੇ ਨਿਯਮਾਂ ਅਤੇ ਕਦਰਾਂ ਦਾ ਅਧਿਐਨ ਕਰਦੇ ਹਨ। ਭਾਸ਼ਾਈ ਮਾਨਵ-ਵਿਗਿਆਨ ਇਸ ਪਹਿਲੂ ਦਾ ਅਧਿਐਨ ਕਰਦਾ ਹੈ ਕਿ ਭਾਸ਼ਾ ਸਮਾਜਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਜੀਵ-ਵਿਗਿਆਨਕ ਜਾਂ ਸਰੀਰਕ ਮਾਨਵ ਸ਼ਾਸਤਰ  ਮਨੁੱਖਾਂ ਦਾ ਜੀਵ-ਵਿਗਿਆਨ ਰਾਹੀਂ ਵਿਕਾਸ ਦਾ ਅਧਿਐਨ ਕਰਦਾ ਹੈ।

ਪੁਰਾਤੱਤਵ ਵਿਗਿਆਨ, ਜੋ ਕਿ ਮਨੁੱਖੀ ਸੱਭਿਆਚਾਰਾਂ ਦਾ ਅਧਿਐਨ ਭੌਤਿਕ ਸਬੂਤ ਦੀ ਜਾਂਚ ਦੁਆਰਾ ਕਰਦਾ ਹੈ, ਉਸਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਮਾਨਵ ਸ਼ਾਸਤਰ ਦੀ ਇੱਕ ਸ਼ਾਖਾ ਦੇ ਤੌਰ 'ਤੇ ਵਿਚਾਰਿਆ ਜਾਂਦਾ ਹੈ [4], ਜਦਕਿ ਯੂਰਪ ਵਿੱਚ ਇਸਨੂੰ ਆਪਣੇ ਆਪ ਵਿੱਚ ਇੱਕ ਵੱਖਰੇ ਖੇਤਰ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਜਾਂ ਹੋਰ ਸੰਬੰਧਿਤ ਵਿਸ਼ਿਆਂ ਜਿਵੇਂ ਕਿ ਇਤਿਹਾਸ ਦੇ ਨਾਲ ਰੱਖਿਆ ਜਾਂਦਾ ਹੈ।

ਹਵਾਲੇ

ਸੋਧੋ
  1. "anthropology". Oxford Dictionaries. Oxford University Press. Archived from the original on 9 ਜੁਲਾਈ 2016. Retrieved 10 August 2013. {{cite web}}: Unknown parameter |dead-url= ignored (|url-status= suggested) (help)
  2. "anthropology". Encyclopædia Britannica. Retrieved 23 March 2015.
  3. "What is Anthropology?". American Anthropological Association. Retrieved 10 August 2013.
  4. Haviland, William A.; Prins, Harald E. L.; McBride, Bunny; Walrath, Dana (2010), Cultural Anthropology: The Human Challenge (13th ed.), Cengage Learning, ISBN 0-495-81082-7