ਮਾਨਵ (ਸੰਸਕ੍ਰਿਤ: मानव, ਮਤਲਬ "ਮਨੁੱਖ") ਭਾਰਤ ਦਾ ਪਿਹਲਾ 3ਡੀ ਪ੍ਰਿੰਟਡ ਮਨੁੱਖੀ ਰੋਬੋਟ ਜਿਸਨੂੰ ਕਿ ਦਿਵਾਕਰ ਵੈਸ਼ ਵੱਲੋ ਏ-ਸੈੱਟ ਸਿਖਲਾਈ ਅਤੇ ਖੋਜ ਇੰਸਟੀਚਿਊਟ ਦੀ ਲੈਬਰਾਟਰੀ ਵਿੱਚ ਖੋਜਿਆ ਗਿਆ ਹੈ।[1] [2] [3] [4]

ਮਾਨਵ
ਮਾਨਵ, ਭਾਰਤ ਦਾ ਪਿਹਲਾ 3ਡੀ ਪ੍ਰਿੰਟਡ ਮਨੁੱਖੀ ਰੋਬੋਟ
ਬਣਾਉਣ ਵਾਲਾਏ-ਸੈਟ ਰੋਬੋਟਿਕਸ
ਖੋਜੀਦਿਵਾਕਰ ਵੈਸ਼
ਦੇਸ਼ India
ਬਣਾਉਣ ਦਾ ਸਾਲ2014
ਕਿਸਮਮਨੁੱਖੀ ਰੋਬੋਟ
ਮੰਤਵਰਿਸਰਚ, ਸਿੱਖਿਆ ਅਤੇ ਮਨੋਰੰਜਨ
ਦਿਵਾਕਰ ਵੈਸ਼

ਡਿਜ਼ਾਇਨ

ਸੋਧੋ
  • ਇਸਦੀ ਕੁੱਲ ਲੰਬਾਈ 2 ਫੁੱਟ ਹੈ ਅਤੇ ਇਸਦਾ ਭਾਰ 2 ਕਿੱਲੋ ਹੈ।
  • ਇਸਦੇ ਔਨਬੋਰਡ ਪ੍ਰੋਸੈਸਰ ਦੇ ਕਾਰਨ ਇਹ ਤਰਾਂ-ਤਰਾਂ ਦੇ ਕਾਰਜ ਕਰ ਸਕਦਾ ਹੈ ਜਿਵੇਂ ਕੀ ਨੱਚਣਾ, ਤੁਰਨਾ, ਆਦਿ।

ਹਵਾਲੇ

ਸੋਧੋ
  1. Menezes, Beryl. "Meet Manav, India's first 3D-printed humanoid robot".
  2. "New Delhi Institutes Introduce Manav, India’s First 3D-Printed Plastic Robot | Inside 3D Printing". inside3dprinting.com. Archived from the original on 2015-09-27. Retrieved 2015-10-07. {{cite web}}: Unknown parameter |dead-url= ignored (|url-status= suggested) (help)
  3. "India's First 3D Printed Humanoid Robot 'Manav' Launched at IIT Mumbai TechFest 2015". ibtimes.co.in. Retrieved 2015-10-07.
  4. "Manav- India's first 3D printed robot from IIT Mumbai". techentice.com. Archived from the original on 2017-06-10. Retrieved 2015-10-07.