ਭੌਤਿਕ ਵਿਗਿਆਨ, ਇੰਜੀਨੀਅਰਿੰਗ, ਕੰਟਰੋਲ, ਆਟੋਮੇਸ਼ਨ ਅਤੇ ਗੁਣਵੱਤਾ ਨੂੰ ਪੱਕਾ ਕਰਨ ਆਦਿ ਕਰਨ ਲਈ ਢੁਕਵੀਆਂ ਭੌਤਿਕ ਰਾਸ਼ੀਆਂ ਦੁਆਰਾ ਮਾਪਣ ਦੀ ਲੋੜ ਹੁੰਦੀ ਹੈ ਜਿਹਨਾਂ ਨੂੰ ਮਾਪਣ ਵਾਲੇ ਉਪਕਰਨਾਂ ਦੁਆਰਾ ਮਾਪਿਆ ਜਾਂਦਾ ਹੈ। ਬਿਨ੍ਹਾਂ ਮਾਪਣ ਵਾਲੇ ਉਪਕਰਨਾਂ ਦੇ ਆਧੁਨਿਕ ਸੱਭਿਅਤਾ ਦੀ ਹੋਂਦ ਹੀ ਨਹੀਂ ਹੁੰਦੀ। ਦੂਜੇ ਸ਼ਬਦਾਂ ਵਿੱਚ ਮਾਪਣ ਅਤੇ ਮਾਪਣ ਉਪਕਰਨ, ਵਿਗਿਆਨ ਅਤੇ ਤਕਨਾਲੋਜੀ ਦੇ ਮੂਲ ਹਨ।

ਹਵਾਲੇ ਸੋਧੋ