ਮਾਰਕਸ ਦੀ ਵਿਚਾਰਧਾਰਾ ਦੀ ਥਿਊਰੀ
ਮਾਰਕਸ ਦੀ ਵਿਚਾਰਧਾਰਾ ਦੀ ਥਿਊਰੀ ਕਾਰਲ ਮਾਰਕਸ ਬਾਰੇ ਸਿਆਸੀ ਸਾਸ਼ਤਰੀ ਭਿਖੂ ਪਾਰੇਖ ਦੀ ਇੱਕ 1982 ਦੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਹੈ। ਇਹ ਬ੍ਰਿਟਿਸ਼ ਸਮਾਜ ਨਸਲੀ ਵਿਤਕਰੇ ਦੇ ਪਾਰੇਖ ਦੇ ਅਨੁਭਵ ਤੋਂ ਪ੍ਰੇਰਿਤ ਹੋਕੇ ਲਿਖੀ ਗਈ ਹੈ।[1]
ਤਸਵੀਰ:Marx's Theory of Ideology.jpg | |
ਲੇਖਕ | ਭਿਖੂ ਪਾਰੇਖ |
---|---|
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਕਾਰਲ ਮਾਰਕਸ |
ਪ੍ਰਕਾਸ਼ਨ | 1982 (Johns Hopkins University Press) |
ਮੀਡੀਆ ਕਿਸਮ | Print (hardcover) |
ਸਫ਼ੇ | 256 |
ਆਈ.ਐਸ.ਬੀ.ਐਨ. | 978-0801827716 |
ਸੰਖੇਪ
ਸੋਧੋਪਾਰੇਖ ਦਾ ਕਹਿਣਾ ਹੈ ਕਿ ਮਾਰਕਸ ਦਾ ਰਾਜਨੀਤੀ ਦਾ ਰਿਡਕਸ਼ਨਿਸਟ ਬਿਰਤਾਂਤ ਵਿੱਚ ਇੱਕ ਇਕਸਾਰ ਠੋਸ ਸਿਆਸੀ ਫ਼ਲਸਫ਼ਾ ਮੁਹੱਈਆ ਕਰਨ ਲਈ ਸਰੋਤਾਂ ਦੀ ਘਾਟ ਹੈ।[1]
ਹਵਾਲੇ
ਸੋਧੋਪੈਰ ਟਿਪਣੀਆਂ
ਸੋਧੋਪੁਸਤਕ ਸੂਚੀ
ਸੋਧੋ- ਪੁਸਤਕਾਂ
- ਆਨਲਾਈਨ ਲੇਖ