ਮਾਰਟੀਨਾ
ਮਾਰਟੀਨਾ (ਅੰਗਰੇਜ਼ੀ:Martina, ਮੌਤ: 641 ਤੋਂ ਬਾਅਦ) ਬਿਜ਼ੰਤੀਨੀ (ਪੂਰਬੀ ਰੋਮਨ) ਦੀ ਦੂਸਰੀ ਸ਼ਾਸਕ ਸੀ। ਇਹ ਹਰੈਕਲੀਯੁਸ ਦੀ ਪਤਨੀ ਸੀ। ਇਹ ਹਰੈਕਲੀਯੁਸ ਦੀ ਭੈਣ ਮਾਰੀਆ ਦੀ ਹੀ ਧੀ ਸੀ।[1]
ਮਾਰਟੀਨਾ | |||||
---|---|---|---|---|---|
ਬਿਜ਼ੰਤੀਨੇ (ਪੂਰਬੀ ਰੋਮਨ) ਦੀ ਮਹਾਰਾਣੀ | |||||
ਜਨਮ | 6ਵੀ ਸਦੀ | ||||
ਮੌਤ | 641 ਤੋਂ ਬਾਅਦ ਰਹੋਦੇਸ | ||||
ਔਲਾਦ | ਕਾਂਸਟੈਂਟੀਨ, ਫੈਬੀਅਸ, ਥੀਓਡੋਸਿਓਸ, ਹਰਕਲਾਨਾਸ, ਡੇਵਿਡ (ਟਾਈਬੇਰੀਓਸ), ਮੈਰਿਨਸ, ਓਗੂਸਟਿਨਾ, ਅਨਾਸਤਾਸੀਆ / ਮਾਰਟੀਨਾ, ਫੈਬਰੀਨਿਆ | ||||
| |||||
ਪਿਤਾ | ਮਾਰਟੀਨੀਅਸ | ||||
ਮਾਤਾ | ਮਾਰੀਆ |