ਮਾਰਥਾ ਡੋਦਰੇ
ਮਾਰਥਾ ਡੋਦਰੇ, ਭਾਰਤ ਦੇ ਰਾਜ ਬਿਹਾਰ ਵਿੱਚ ਇੱਕ ਫਰੰਟ-ਲਾਈਨ ਪੋਲੀਓ ਵਰਕਰ ਹੈ।[1] 2013 ਵਿੱਚ, ਉਸਨੂੰ ਇੱਕ ਸੰਯੁਕਤ ਰਾਸ਼ਟਰ ਫਾਊਡੇਸ਼ਨ ਅਵਾਰਡ ਨਾਲ ਉਸਦੇ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਦੇ ਕੰਮ ਕਾਰਨ ਸਨਮਾਨਿਤ ਕੀਤਾ ਗਿਆ ਸੀ। ਉਸਨੂੰ ਸੰਯੁਕਤ ਰਾਸ਼ਟਰ ਫਾਊਂਡੇਸ਼ਨ ਦੁਆਰਾ ਆਯੋਜਿਤ ਗਲੋਬਲ ਲੀਡਰਸ਼ਿਪ ਅਵਾਰਡ ਡਿਨਰ 2013 ਲਈ ਸੱਦਾ ਦਿੱਤਾ ਗਿਆ ਸੀ। 2014 ਵਿੱਚ ਉਹ ਨੈਸ਼ਨਲ ਫਲੋਰੈਂਸ ਨਾਈਟਿੰਗੇਲ ਅਵਾਰਡ 2014 ਲਈ ਚੁਣਿਆ ਗਿਆ ਸੀ।[2]
ਹਵਾਲੇ
ਸੋਧੋ- ↑ "Recognising the real heros". 11 November 2013. Archived from the original on 29 ਜੂਨ 2014. Retrieved 29 June 2014.
{{cite web}}
: Unknown parameter|dead-url=
ignored (|url-status=
suggested) (help) - ↑ "After UN award, Bihar woman gets Florence Nightingale award". Times of India. May 4, 2014. Retrieved 29 June 2014.