ਮਾਰਵਲ ਸਿਨੇਮੈਟਿਕ ਯੁਨੀਵਰਸ: ਪਹਿਲਾ ਪੜਾਅ

ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਸਾਰੇ ਪੜਾਅ

  • ਦ ਇਨਫ਼ਿਨਿਟੀ ਸਾਗਾ
ਪਹਿਲਾ ਪੜਾਅ
ਤਸਵੀਰ:Marvel Cinematic Universe - Phase One box set.jpg
"ਮਾਰਵਲ ਸਿਨੇਮੈਟਿਕ ਯੁਨੀਵਰਸ — ਪਹਿਲਾ ਪੜਾਅ: ਅਵੈਂਜਰਜ਼ ਅਸੈਂਬਲਡ" ਦੇ ਡੱਬੇ ਦੀ ਜਿਲਦ
ਨਿਰਮਾਤਾ
  • ਕੈਵਿਨ ਫ਼ੇਗੀ
  • ਐਵੀ ਐਰਡ [ਆਇਰਨ ਮੈਨ (2008), ਦ ਇਨਕ੍ਰੈਡੀਬਲ ਹਲਕ]
  • ਗੇਲ ਐਨ ਹਰਡ (ਦ ਇਨਕ੍ਰੈਡੀਬਲ ਹਲਕ)
ਪ੍ਰੋਡਕਸ਼ਨ
ਕੰਪਨੀ
ਡਿਸਟ੍ਰੀਬਿਊਟਰ
  • ਪੈਰਾਮਾਉਂਟ ਪਿਕਚਰਜ਼ (2008-2011)
  • ਯੁਨੀਵਰਸਲ ਪਿਕਚਰਜ਼ ("ਦ ਇਨਕ੍ਰੈਡੀਬਲ ਹਲਕ"; 2008)
  • ਵੌਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ (2012)
ਰਿਲੀਜ਼ ਮਿਤੀ
2008–2012
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜ਼ਟਕੁੱਲ (6 ਫ਼ਿਲਮਾਂ):
$1 ਬਿਲੀਅਨ
ਬਾਕਸ ਆਫ਼ਿਸਕੁੱਲ (6 ਫ਼ਿਲਮਾਂ):
$3.813 ਬਿਲੀਅਨ
  1. ਪੜਾਅ ਪਹਿਲਾ (2008-2012)
  2. ਪੜਾਅ ਦੂਜਾ (2013-2015)
  3. ਪੜਾਅ ਤੀਜਾ (2016-2019)
  • ਦ ਮਲਟੀਵਰਸ ਸਾਗਾ
  1. ਪੜਾਅ ਚੌਥਾ (2021-2022)
  2. ਪੜਾਅ ਪੰਜਵਾਂ (2023-2024)
  3. ਪੜਾਅ ਛੇਵਾਂ (2024-2025)

ਮਾਰਵਲ ਸਿਨੇਮੈਟਿਕ ਯੁਨੀਵਰਸ ਦਾ ਪਹਿਲਾ ਪੜਾਅ ਇੱਕ ਅਮਰੀਕੀ ਸੂਪਰਹੀਰੋ ਫ਼ਿਲਮਾਂ ਦੀ ਲੜ੍ਹੀ ਹੈ ਜਿਹੜੀ ਕਿ ਮਾਰਵਲ ਸਟੂਡੀਓਜ਼ ਨੇ ਸਿਰਜੀ ਅਤੇ ਇਨ੍ਹਾਂ ਦਾ ਅਧਾਰ ਮਾਰਵਲ ਕੌਮਿਕਸ ਹੈ। ਪੜਾਅ ਦਾ ਮੁੱਢ 2008 ਵਿੱਚ ਆਇਰਨ ਮੈਨ ਫ਼ਿਲਮ ਦੇ ਜਾਰੀ ਹੋਣ ਨਾਲ਼ ਹੋਇਆ ਅਤੇ ਅੰਤ 2012 ਵਿੱਚ ਮਾਰਵਲਜ਼ ਦ ਅਵੈਂਜਰਜ਼ ਦੇ ਜਾਰੀ ਹੋਣ ਨਾਲ਼ ਹੋਇਆ। ਕੈਵਿਨ ਫ਼ੇਗੀ, ਐਵੀ ਐਰਡ ਅਤੇ ਗੇਲ ਐਨ ਹਰਡ ਨੇ ਪੜਾਅ ਦੀਆਂ ਵੱਖਰੀਆਂ-ਵੱਖਰੀਆਂ ਫ਼ਿਲਮਾਂ ਨੂੰ ਸਿਰਜਿਆ। ਪੜਾਅ ਦੀਆਂ ਛੇ ਫ਼ਿਲਮਾਂ ਨੇ ਕੁੱਲ 3.8 ਬਿਲੀਅਨ ਅਮਰੀਕੀ ਡਾਲਰ ਕਮਾਏ।

ਫ਼ਿਲਮਾਂ ਸੋਧੋ