ਮਾਰਾ ਅਹਿਮਦ (ਅੰਗਰੇਜ਼ੀ: ਮਾਰਾ ਅਹਿਮਦ) ਇੱਕ ਪਾਕਿਸਤਾਨੀ ਅਮਰੀਕੀ ਫਿਲਮ ਨਿਰਮਾਤਾ ਅਤੇ ਕਲਾਕਾਰ ਹੈ। ਨੀਲਮ ਫ਼ਿਲਮਜ਼ (Neelum Films) ਇਸਦੀ ਫਿਲਮ ਨਿਰਮਾਤਾ ਕੰਪਨੀ ਹੈ ਮਾਰਾ ਦਾ ਜਨਮ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਇਹ ਬੈਲਜੀਅਮ, ਪਾਕਿਸਤਾਨ ਅਤੇ ਅਮਰੀਕਾ ਵਿੱਚ ਰਹੀ ਅਤੇ ਪੜੀ ਹੈ। ਇਕ ਮਹੀਨ ਦੀਵਾਰ (ਇਕ ਥਿਨ ਵਾਲ[1]) ਇਸਦੀ ਤੀਸਰੀ ਡਾਕੂਮੈਂਟਰੀ ਫਿਲਮ ਹੈ ਜੋ 1947 ਦੀ ਭਾਰਤ-ਪਾਕ ਵੰਡ ਬਾਰੇ ਹੈ।[2]

ਹਵਾਲੇ

ਸੋਧੋ
  1. http://www.urduvoa.com/media/video/cafe-dc-mara-ahmed/3108687.html?nocache=1
  2. "A Thin Wall at the Little Theatre". Archived from the original on 2015-05-12. Retrieved 2015-12-19. {{cite web}}: Unknown parameter |dead-url= ignored (|url-status= suggested) (help)