ਮਾਰੀਓ ਪੁਝੋ
ਮਾਰੀਓ ਗਿਆਨਲੁਇਗੀ ਪੁਝੋ (/ˈpuːzoʊ/;[1] ਇਤਾਲਵੀ: [ˈpudzo]; October 15, 1920 – July 2, 1999) ਇੱਕ ਇਤਾਲਵੀ ਅਮਰੀਕੀ ਲੇਖਕ ਅਤੇ ਸਕਰੀਨ-ਲੇਖਕ ਸੀ, ਜਿਸ ਨੂੰ ਗਾਡਫ਼ਾਦਰ ਸਮੇਤ ਮਾਫੀਆ ਬਾਰੇ ਉਸ ਦੇ ਨਾਵਲਾਂ ਲਈ ਜਾਣਿਆ ਜਾਂਦਾ ਹੈ।
ਮਾਰੀਓ ਪੁਝੋ | |
---|---|
ਜਨਮ | ਮਾਰੀਓ ਗਿਆਨਲੁਇਗੀ ਪੁਝੋ 15 ਅਕਤੂਬਰ 1920 Manhattan, ਨਿਊਯਾਰਕ ਸ਼ਹਿਰ, ਨਿਊਯਾਰਕ |
ਮੌਤ | ਜੁਲਾਈ 2, 1999 Manor Lane in West Bay Shore, New York | (ਉਮਰ 78)
ਕਲਮ ਨਾਮ | Mario Cleri |
ਕਿੱਤਾ | ਨਾਵਲਕਾਰ, ਸਕਰੀਨ-ਲੇਖਕ |
ਰਾਸ਼ਟਰੀਅਤਾ | ਅਮਰੀਕੀ (ਇਤਾਲੋ-ਅਮਰੀਕੀ) |
ਕਾਲ | 1955–99 |
ਸ਼ੈਲੀ | ਅਪਰਾਧ ਗਲਪ |
ਵਿਸ਼ਾ | ਮਾਫੀਆ |
ਪ੍ਰਮੁੱਖ ਕੰਮ | ਗਾਡਫ਼ਾਦਰ (1969) |
ਜੀਵਨ ਸਾਥੀ | ਏਰਿਕ ਪੁਝੋ (1946–78) |
ਬੱਚੇ | ਐਂਥਨੀ ਪੁਝੋ Joseph Puzo Dorothy Antoinette Puzo Virginia Erika Puzo Eugene Puzo |
ਦਸਤਖ਼ਤ | |
ਵੈੱਬਸਾਈਟ | |
http://mariopuzo.com/ |