ਮਾਲਦੀਵੀ ਰੁਫ਼ੀਆ

ਮਾਲਦੀਵ ਦੀ ਮੁਦਰਾ

ਰੁਫ਼ੀਆ (ਦਿਵੇਹੀ: ދިވެހި ރުފިޔާ) ਮਾਲਦੀਵ ਦੀ ਮੁਦਰਾ ਹੈ। ਸਭ ਤੋਂ ਆਮ ਨਿਸ਼ਾਨ MRF ਅਤੇ Rf ਹਨ ਅਤੇ ISO 4217 ਕੋਡ MVR ਹੈ। ਇੱਕ ਰੁਫ਼ੀਏ ਵਿੱਚ 100 ਲਾਰੀ ਹੁੰਦੇ ਹਨ।

ਮਾਲਦੀਵੀ ਰੁਫ਼ੀਆ
ދިވެހި ރުފިޔާ (ਦਿਵੇਹੀ)
ਤਸਵੀਰ:100rufiya.jpg ਤਸਵੀਰ:1ruf.jpg
100 ਰੁਫ਼ੀਏ ਦਾ ਨੋਟ1 ਰੁਫ਼ੀਏ ਦਾ ਸਿੱਕਾ
ISO 4217
ਕੋਡMVR (numeric: 462)
ਉਪ ਯੂਨਿਟ0.01
Unit
ਨਿਸ਼ਾਨRf, MRf, MVR, ਜਾਂ /-
Denominations
ਉਪਯੂਨਿਟ
 1/100ਲਾਰੀ
ਬੈਂਕਨੋਟRf. 5, Rf. 10, Rf. 20, Rf. 50, Rf. 100, Rf. 500
Coins1, 5, 10, 25 ਅਤੇ 50 ਲਾਰੀ, Rf 1, Rf 2
Demographics
ਵਰਤੋਂਕਾਰਫਰਮਾ:Country data ਮਾਲਦੀਵ
Issuance
ਕੇਂਦਰੀ ਬੈਂਕਮਾਲਦੀਵੀ ਮਾਲੀ ਪ੍ਰਭੁਤਾ
 ਵੈੱਬਸਾਈਟwww.mma.gov.mv
Printerਦੇ ਲਾ ਰਿਊ
 ਵੈੱਬਸਾਈਟwww.delarue.com
Mintਵਿੱਤ ਅਤੇ ਕੋਸ਼ਕਾਰੀ ਮੰਤਰਾਲਾ
 ਵੈੱਬਸਾਈਟwww.finance.gov.mv
Valuation
Inflation7.3%
 ਸਰੋਤThe World Factbook, June 2009 est.

ਹਵਾਲੇ

ਸੋਧੋ