ਮਾਲ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਮਾਲੀ ਅਦਾਰਾ ਅਜਿਹਾ ਅਦਾਰਾ ਹੁੰਦਾ ਹੈ ਜੋ ਆਪਣੇ ਗਾਹਕਾਂ ਜਾਂ ਮੈਂਬਰਾਂ ਨੂੰ ਮਾਲੀ ਸੇਵਾਵਾਂ ਮੁਹਈਆ ਕਰਾਉਂਦਾ ਹੈ। ਮਾਲੀ ਅਦਾਰਿਆਂ ਵੱਲੋਂ ਮੁਹਈਆ ਕਰਾਈਆਂ ਜਾਂਦੀਆਂ ਸੇਵਾਵਾਂ ਵਿੱਚੋਂ ਇੱਕ ਅਹਿਮ ਸੇਵਾ ਮਾਲੀ ਵਿਚੋਲੇ ਵਜੋਂ ਕੰਮਾ ਕਰਨਾ ਹੈ। ਬਹੁਤੇ ਮਾਲੀ ਅਦਾਰੇ ਸਰਕਾਰੀ ਨਿਯਮਾਂ ਹੇਠ ਬੱਝੇ ਹੁੰਦੇ ਹਨ।

ਹਵਾਲੇ

ਸੋਧੋ