ਮਾਲੀ ਸਲਤਨਤ
ਮਾਲੀ ਸਲਤਨਤ ਜਿਸ ਦਾ ਇਤਿਹਾਸਕ ਹਵਾਲਾ ਮੰਦੇਨ ਕੁਰੁਫਬਾ ਜਿਸ ਨੇ 1230 ਤੋਂ 1600 ਤੱਕ ਰਾਜ ਕੀਤਾ। ਇਸ ਸਲਤਨਤ ਦਾ ਮੌਢੀ ਸੰਦਿਆਤਾ ਕਾਇਤਾ ਸਨ ਜੋ ਆਪ ਧਨੀ ਬਾਦਸ਼ਾਹ ਕਰਕੇ ਮਸ਼ਹੂਰ ਹਨ। ਇਹ ਪੱਛਮੀ ਅਫਰੀਕਾ ਦਾ ਬਹੁਤ ਵੱਡੀ ਸਲਤਨਤ[1] ਸੀ। ਇਹ ਸਲਤਨਤ ਆਪਣੇ ਖੇਤਰੀ ਸਭਿਆਰਕ ਤੌਰ 'ਤੇ ਬਹੁਤ ਪ੍ਰਭਾਵਸ਼ੀਲ ਸੀ। ਇਸ ਨੇ ਆਪਣੀ ਭਾਸ਼ਾ, ਕਾਨੂੰਨ ਅਤੇ ਰਸਮਾਂ ਰਿਵਾਜਾਂ ਦਾ ਪ੍ਰਸਾਰ ਕੀਤਾ।
ਮਾਲੀ ਸਲਤਨਤ | |||||||||||||||||
---|---|---|---|---|---|---|---|---|---|---|---|---|---|---|---|---|---|
1235–1600 | |||||||||||||||||
ਸਥਿਤੀ | ਬਾਦਸ਼ਾਹੀ | ||||||||||||||||
ਰਾਜਧਾਨੀ | ਨਿਆਨੀ; ਬਾਅਦ ਵਿੱਚ ਕੰਗਬਾ | ||||||||||||||||
ਆਮ ਭਾਸ਼ਾਵਾਂ | ਮਲਿੰਕੇ ਭਾਸ਼ਾ,, ਬੰਬਾਰਾ ਭਾਸ਼ਾ, ਫੁਲਾ ਭਾਸ਼ਾ, ਬੋਜ਼ੋ ਭਾਸ਼ਾ | ||||||||||||||||
ਧਰਮ | ਅਫਰੀਕਨ ਧਰਮ, ਇਸਲਾਮ | ||||||||||||||||
ਮਾਨਸਾ ਬਾਦਸ਼ਾਹੀ | |||||||||||||||||
• 1235–1255 | ਸੰਦਿਆਤਾ ਕਾਇਤ (ਪਹਿਲਾ) | ||||||||||||||||
• c. 17ਵੀਂ ਸਦੀ | ਮਹਮੁੰਦ ਚੌਥਾ (ਅੰਤਿਮ) | ||||||||||||||||
ਵਿਧਾਨਪਾਲਿਕਾ | ਗਬਾਰਾ | ||||||||||||||||
Historical era | ਪੋਸਟ ਕਲਾਸੀਕਲ ਸਮਾਂ | ||||||||||||||||
• Established | 1235 | ||||||||||||||||
• ਰਾਜਧਾਨੀ ਨਿਅਨੀ ਤੋਂ ਕੰਗਬਾ ਬਦਲੀ ਗਈ। | 1559 | ||||||||||||||||
• ਰਾਜ ਢਹਿਣ ਤੋਂ ਬਾਅਦ ਪੁਤਰਾਂ ਵਿੱਚ ਵੰਡਿਆ ਗਿਆ | 1600 | ||||||||||||||||
ਖੇਤਰ | |||||||||||||||||
1250 | 100,000 km2 (39,000 sq mi) | ||||||||||||||||
1312 | 1,294,994 km2 (500,000 sq mi) | ||||||||||||||||
1380 | 1,100,000 km2 (420,000 sq mi) | ||||||||||||||||
1500 | 400,000 km2 (150,000 sq mi) | ||||||||||||||||
ਮੁਦਰਾ | ਸੋਨਾ (ਲੂਣ, ਤਾਂਬਾ ਅਤੇ ਸੈੱਲ ਧਨ ਆਦਿ) | ||||||||||||||||
| |||||||||||||||||
ਅੱਜ ਹਿੱਸਾ ਹੈ | ਫਰਮਾ:Country data ਗਾਂਬੀਆ ਫਰਮਾ:Country data ਗਿਨੀ ਫਰਮਾ:Country data ਗਿਨੀ-ਬਿਸਾਊ ਫਰਮਾ:Country data ਦੰਦ ਖੰਡ ਤਟ ਫਰਮਾ:Country data ਮਾਲੀ ਫਰਮਾ:Country data ਮੌਰੀਤਾਨੀਆ ਫਰਮਾ:Country data ਨਾਈਜਰ ਫਰਮਾ:Country data ਸੇਨੇਗਲ | ||||||||||||||||
ਹਵਾਲੇ
ਸੋਧੋ- ↑ "The Empire of Mali, In Our Time - BBC Radio 4". BBC. Retrieved 2015-10-29.