ਮਾਲੇਰਕੋਟਲਾ ਜ਼ਿਲ੍ਹਾ

ਪੰਜਾਬ, ਭਾਰਤ ਦਾ ਜ਼ਿਲ੍ਹਾ

ਮਲੇਰਕੋਟਲਾ ਜ਼ਿਲ੍ਹਾ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲ੍ਹਾ ਹੈ। ਮਲੇਰਕੋਟਲਾ, ਸੰਗਰੂਰ ਜ਼ਿਲ੍ਹੇ ਤੋਂ ਅਲੱਗ ਕੀਤਾ ਗਿਆ ਅਤੇ 02 ਜੂਨ, 2021 ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣ ਗਿਆ।[1] ਜ਼ਿਲ੍ਹਾ ਮਾਲੇਰਕੋਟਲਾ ਨੂੰ ਤਿੰਨ ਉਪ-ਮੰਡਲਾਂ ਵਿੱਚ ਵੰਡਿਆ ਗਿਆ ਹੈ: ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ।

ਮਾਲੇਰਕੋਟਲਾ ਜ਼ਿਲ੍ਹਾ
ਪੰਜਾਬ ਦਾ ਜ਼ਿਲ੍ਹਾ
ਪੰਜਾਬ ਵਿੱਚ ਸਤਿਥੀ
ਪੰਜਾਬ ਵਿੱਚ ਸਤਿਥੀ
ਗੁਣਕ: 30°32′N 75°53′E / 30.53°N 75.88°E / 30.53; 75.88
ਦੇਸ਼ਭਾਰਤ
ਰਾਜਪੰਜਾਬ
ਸਥਾਪਨਾ02 ਜੂਨ 2021
ਖੇਤਰ
 • ਕੁੱਲ684 km2 (264 sq mi)
ਆਬਾਦੀ
 (2011)
 • ਕੁੱਲ4,29,754
 • ਘਣਤਾ629/km2 (1,630/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਡਾਕ ਕੋਡ
148XXX
ਵਾਹਨ ਰਜਿਸਟ੍ਰੇਸ਼ਨPB-28(ਮਾਲੇਰਕੋਟਲਾ)
PB-76(ਅਹਿਮਦਗੜ੍ਹ)
PB-92(ਅਮਰਗੜ੍ਹ)
ਲਿੰਗ ਅਨੁਪਾਤ896 /
ਸਾਖ਼ਰਤਾ76.28%
ਪੰਜਾਬ ਵਿਧਾਨ ਸਭਾ ਹਲਕੇ2
• ਮਾਲੇਰਕੋਟਲਾ
• ਅਮਰਗੜ੍ਹ
ਵੈੱਬਸਾਈਟmalerkotla.nic.in


ਹਵਾਲੇ

ਸੋਧੋ
  1. "District Malerkotla, Government of Punjab | Welcome to District Web Portal of Malerkotla | India" (in ਅੰਗਰੇਜ਼ੀ (ਅਮਰੀਕੀ)). Retrieved 2022-09-15.