ਮਾਲੋਕਾ ਸਾਗਰ
ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਮਾਲੋਕਾ ਸਾਗਰ (ਇੰਡੋਨੇਸ਼ੀਆਈ: Laut Maluku) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੰਡੋਨੇਸ਼ੀਆ ਵਿੱਚ ਸਥਿਤ ਹੈ। ਇਹ ਖੇਤਰ ਮੂੰਗਾ-ਚਟਾਨਾਂ ਨਾਲ਼ ਭਰਪੂਰ ਹੈ ਅਤੇ ਇੱਥੇ ਕਈ ਗੋਤਾਖੋਰੀ ਟਿਕਾਣੇ ਹਨ।