ਮਾਹਲਾ ਖੁਰਦ

ਮੋਗੇ ਜ਼ਿਲ੍ਹੇ ਦਾ ਪਿੰਡ

ਮਾਹਲਾ ਖੁਰਦ ਪੰਜਾਬ, ਭਾਰਤ ਦੇ ਮੋਗਾ ਜ਼ਿਲ੍ਹਾ ਦੇ ਬਾਘਾ ਪੁਰਾਣਾ ਤਹਿਸੀਲ ਵਿੱਚ ਇੱਕ ਪਿੰਡ ਹੈ। ਇਹ ਪਿੰਡ ਮੋਗੇ ਤੋ ਕਰੀਬ 30 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਮਾਹਲਾ ਖੁਰਦ ਦੀ ਸਥਾਨਕ ਭਾਸ਼ਾ ਪੰਜਾਬੀ ਹੈ।[1] ਇਸ ਪਿੰਡ ਵਿੱਚ 3 ਗੁਰੁਦਵਾਰੇ ਹਨ।

ਮਾਹਲਾ ਖੁਰਦ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਆਬਾਦੀ
 • ਕੁੱਲ2,284
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਜਨਸੰਖਿਆ=

ਸੋਧੋ

2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਕੁਲ ਆਬਾਦੀ 2284 ਹੈ ਅਤੇ 445 ਘਰਾਂ ਦੀ ਗਿਣਤੀ ਹੈ। ਇਸਤਰੀ ਅਬਾਦੀ 45.2% ਹੈ, ਪਿੰਡ ਦੀ ਸਾਖਰਤਾ ਦਰ 57.0% ਹੈ ਅਤੇ ਔਰਤ ਸਾਖਰਤਾ ਦਰ 23.6% ਹੈ। ਪਿੰਡ ਵਿੱਚ 0-6 ਸਾਲ ਦੀ ਉਮਰ ਦੇ ਬੱਚਿਆਂ ਦੀ ਆਬਾਦੀ 241 ਹੈ ਜੋ ਕੁੱਲ ਆਬਾਦੀ ਦਾ 11% ਹੈ। 0 ਤੋਂ 6 ਸਾਲ ਦੇ ਵਿਚਕਾਰ 134 ਨਰ ਬੱਚੇ ਅਤੇ 107 ਮਹਿਲਾ ਬੱਚੇ ਹਨ। ਇਸ ਪ੍ਰਕਾਰ ਮਰਦਮਸ਼ੁਮਾਰੀ 2011 ਦੇ ਅਨੁਸਾਰ ਮਹਲਾ ਖੁਰਦ ਦੇ ਬਾਲ ਲਿੰਗ ਅਨੁਪਾਤ 799 ਹੈ ਜੋ ਕਿ ਮਾਹਲਾ ਖੁਰਦ ਪਿੰਡ ਦਾ ਔਸਤ ਲਿੰਗ ਅਨੁਪਾਤ (826) ਤੋਂ ਘੱਟ ਹੈ। ਪਿੰਡ ਵਿੱਚ ਅਨੁਸੂਚਿਤ ਜਾਤੀ (ਐਸ.ਸੀ.) 31.4% ਬਣਦੀ ਹੈ।

ਸਿੱਖਿਅਕ ਸੰਸਥਾਵਾ

ਸੋਧੋ

ਪਿੰਡ ਵਿੱਚ ਇੱਕ ਸਕੂਲ ਹੈ। ਜੋ ਕਿ ਪਹਿਲੀ ਕਲਾਸ ਤੋ ਲੈ ਕੇ ਅੱਠਵੀ ਕਲਾਸ ਤੱਕ ਹੈ।

ਹਵਾਲੇ

ਸੋਧੋ
  1. https://www.censusindia.co.in/villages/mahla-khurd-population-moga-punjab-33976[permanent dead link]