ਮਾੲਿਨਤਰਾ
ਮਾਇਨਤਰਾ (ਅੰਗਰੇਜ਼ੀ: Myantra) ਇੱਕ ਈ-ਕਾਮਰਸ ਵੈੱਬਸਾਈਟ ਹੈ ਜਿਸ ਨੂੰ ਫਲਿਪਕਾਰਟ ਦੁਆਰਾ ਚਲਾਇਆ ਜਾਂਦਾ ਹੈ।ਇਸ ਦੇ ਹੈੱਡਕੁਆਟਰ ਬੰਗਲੌਰ,ਕਰਨਾਟਕਾ ਵਿੱਚ ਹਨ।
ਸਾਈਟ ਦੀ ਕਿਸਮ | ਈ-ਕਾਮਰਸ (ਆਨਲਾਇਨ ਸ਼ਾਪਿੰਗ) |
---|---|
ਉਪਲੱਬਧਤਾ | ਅੰਗਰੇਜ਼ੀ |
ਮੁੱਖ ਦਫ਼ਤਰ | ਬੰਗਲੌਰ,ਕਰਨਾਟਕਾ,ਭਾਰਤ |
ਸੇਵਾ ਦਾ ਖੇਤਰ | ਭਾਰਤ |
ਮਾਲਕ | ਫਲਿਪਕਾਰਟ |
ਸੰਸਥਾਪਕ | ਮੁਕੇਸ਼ ਬਾਂਸਲ ਆਸ਼ੁਤੋਸ਼ ਲੁਵਾਨਿਆ |
ਵੈੱਬਸਾਈਟ | www |
ਵਪਾਰਕ | ਹਾਂ |
ਰਜਿਸਟ੍ਰੇਸ਼ਨ | ਲੋੜ ਨਹੀਂ ਹੈ |
ਜਾਰੀ ਕਰਨ ਦੀ ਮਿਤੀ | 2007 |
ਮੌਜੂਦਾ ਹਾਲਤ | ਆਨਲਾਇਨ |
ਹਵਾਲੇ
ਸੋਧੋ- ↑ "Myntra.com Site Info". Alexa Internet. Archived from the original on 2016-03-05. Retrieved 2015-08-04.
{{cite web}}
: Unknown parameter|dead-url=
ignored (|url-status=
suggested) (help)