ਮਾਈ ਡੂਮ (ਅੰਗਰੇਜ਼ੀ: my Doom) (ਜਾਂ ਨੋਵਾਰਗ, MiMail.R, W32.mydoom@mm ਅਤੇ ਸ਼ਿਮਗਾਪੀ) ਇੱਕ ਖਤਰਨਾਕ ਕੰਪਿਊਟਰੀ ਵਾਇਰਸ ਹੈ ਜਿਸ ਨੇ ਸਭ ਤੋਂ ਵੱਧ ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਜਨਵਰੀ 26, 2004 ਵਿੱਚ ਇਸ ਨੂੰ ਪਹਿਲੀ ਵਾਰੀ ਪਹਿਚਾਣਿਆ ਗਿਆ। ਇਹ ਈ-ਮੇਲਾਂ ਰਾਹੀਂ ਤੇਜੀ ਨਾਲ ਫੈਲਣ ਵਾਲਾ ਕੰਪਿਊਟਰ ਵਾੱਮ(worm) ਹੈ। ਆਪਣੇ ਤੇਜੀ ਨਾਲ ਫੈਲਣ ਦੀ ਗਤੀ ਵਿੱਚ ਇਸ ਨੇ ਸੋਬਿਗ ਐਫ ਅਤੇ ਆਈ ਲਵ ਯੂ(ਵਾਇਰਸ) ਨੂੰ ਵੀ ਪਛਾੜ ਕੇ ਰੱਖ ਦਿੱਤਾ।

ਫਰਮਾ:ਕੰਪਿਊਟਰ ਵਾਇਰਸ