ਮਿਡਨਾਈਟਸ ਚਿਲਡਰਨ
ਮਿਡਨਾਈਟਸ ਚਿਲਡਰਨ ਸਲਮਾਨ ਰਸ਼ਦੀ ਦਾ 1981 ਦਾ ਨਾਵਲ ਹੈ। ਇਹ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਅਤੇ ਬਰਤਾਨਵੀ ਭਾਰਤ ਦੀ ਵੰਡ ਦੀ ਕਹਾਣੀ ਹੈ। ਇਸਨੂੰ ਉੱਤਰਬਸਤੀਵਾਦੀ ਸਾਹਿਤ ਅਤੇ ਜਾਦੂਈ ਯਥਾਰਥਵਾਦ ਦੀ ਇੱਕ ਉਦਾਹਰਨ ਮੰਨਿਆ ਗਿਆ ਹੈ। ਇਸ ਦਾ ਮੁੱਖ ਪਾਤਰ, ਸਲੀਮ ਸੀਨਾਈ ਕਹਾਣੀ ਸੁਣਾਉਂਦਾ ਹੈ, ਅਤੇ ਇਸਨੂੰ ਇਤਿਹਾਸਕ ਗਲਪ ਦੇ ਨਾਲ ਅਸਲ ਇਤਿਹਾਸਕ ਘਟਨਾਵਾਂ ਦੇ ਪ੍ਰਸੰਗ ਵਿੱਚ ਸੈੱਟ ਕੀਤਾ ਗਿਆ ਹੈ।
ਲੇਖਕ | ਸਲਮਾਨ ਰਸ਼ਦੀ |
---|---|
ਮੂਲ ਸਿਰਲੇਖ | Midnight's Children |
ਮੁੱਖ ਪੰਨਾ ਡਿਜ਼ਾਈਨਰ | Bill Botten |
ਦੇਸ਼ | ਯੁਨਾਈਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਵਿਧਾ | ਜਾਦੂਈ ਯਥਾਰਥਵਾਦ; Historiographic metafiction |
ਪ੍ਰਕਾਸ਼ਕ | Jonathan Cape |
ਪ੍ਰਕਾਸ਼ਨ ਦੀ ਮਿਤੀ | 1981 |
ਸਫ਼ੇ | 446 |
ਆਈ.ਐਸ.ਬੀ.ਐਨ. | ISBN 0-224-01823-Xerror |
ਓ.ਸੀ.ਐਲ.ਸੀ. | 8234329 |