ਮਿਤਾਕਸ਼ਰਾ
ਮਿਤਾਕਸ਼ਰਾ ਯਜਨਾਵਾਲਕਿਆ ਸਮ੍ਰਿਤੀ ਉੱਤੇ ਕੀਤੀ ਗਈ ਕਾਨੂੰਨੀ ਟਿੱਪਣੀ ਹੈ। ਇਹ ਗ੍ਰੰਥ ਜਨਮ ਦੁਆਰਾ ਉਤਰਾਧਿਕਾਰ (inheritance by birth) ਦੇ ਸਿਧਾਂਤ ਲਈ ਪ੍ਰਸਿੱਧ ਹੈ। ਇਹ ਟਿੱਪਣੀ ਵਿਜਨੇਸ਼ਵਰਾ ਦੁਆਰਾ ਕੀਤੀ ਗਈ ਸੀ, ਜਿਹੜਾ ਕਿ ਪੱਛਮੀ ਚਾਲੁਕਿਆ ਰਾਜ ਦੇ ਕੋਰਟ ਨਾਲ ਸਬੰਧ ਰੱਖਦਾ ਸੀ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਮਿਤਾਕਸ਼ਰਾ" – news · newspapers · books · scholar · JSTOR (Learn how and when to remove this message) |