ਮਿਰਜ਼ਾਪੁਰ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਸ਼ਾਂਤ ਵਾਤਾਵਰਨ ਵਿੱਚ ਵਸਿਆ ਹੋਇਆ ਬਲਾਜ ਮਾਜਰੀ ਅਜੀਤਗੜ੍ਹ ਜ਼ਿਲ੍ਹਾ ਅਧੀਨ ਆਉਂਦਾ ਹੈ। ਇਹ ਪਿੰਡ ਅੰਗਰੇਜ਼ਾਂ ਦੀ ਸੈਰਗਾਹ ਹੋਇਆ ਕਰਦੀ ਸੀ। ਇਹ ਪਿੰਡ ਲਗਭਗ ਚਾਰ ਸੌ ਸਾਲ ਪਹਿਲਾਂ ਵਸਿਆ ਸੀ। ਮੁੰਬਈ ਦੇ ਸੁਪਰ ਸਟਾਰ ਪਿੰਡ ’ਚ ਫੇਰਾ ਪਾਉਣ ਲਈ ਆਉਂਦੇ ਹਨ।

ਮਿਰਜ਼ਾਪੁਰ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਅਜੀਤਗੜ੍ਹ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ ਕੋਡ
144518
ਨੇੜੇ ਦਾ ਸ਼ਹਿਰਰਾਏਕੋਟ

ਦੇਖਣ ਯੋਗ ਸਥਾਨ

ਸੋਧੋ

1914 ਵਿੱਚ ਪਿੰਡ ਤੋਂ ਦੱਖਣ ਵਾਲੇ ਪਾਸੇ ਪਹਾੜੀਆਂ ’ਚ ਇੱਕ ਗੈਸਟ ਹਾਊਸ, ਪ੍ਰਾਚੀਨ ਸ਼ਿਵ ਮੰਦਰ, 22.40 ਮੀਟਰ ਉੱਚਾ ਅਤੇ 21.40 ਮੀਟਰ ਲੰਬਾ ਡੈਮ ਹੈ ਜਿਥੇ ਹਰੇਕ ਵਰ੍ਹੇ ਸੈਕੜਿਆਂ ਦੀ ਗਿਣਤੀ ਵਿੱਚ ਬਾਹਰਲੇ ਮੁਲਕਾਂ ਤੋਂ ਨਵੀਆਂ-ਨਵੀਆਂ ਕਿਸਮਾਂ ਦੇ ਵਿਦੇਸ਼ੀ ਪੰਛੀ ਆਉਂਦੇ ਹਨ।