ਮਿਲਟਨ ਫ਼ਰੀਡਮੈਨ (31 ਜੁਲਾਈ 1912 – 16 ਨਵੰਬਰ 2006) ਇੱਕ ਅਮਰੀਕੀ ਅਰਥਸ਼ਾਸਤਰੀ, ਅੰਕੜਾਵਿਗਿਆਨੀ, ਅਤੇ ਲੇਖਕ ਸੀ, ਜਿਸਨੇ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਸ਼ਿਕਾਗੋ ਯੂਨੀਵਰਸਿਟੀ ਵਿਖੇ ਪੜ੍ਹਾਇਆ। ਉਸ ਨੂੰ 1976 ਦਾ ਆਰਥਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ, ਅਤੇ ਖਪਤ ਵਿਸ਼ਲੇਸ਼ਣ ਮੁਦਰਾ ਦੇ ਇਤਿਹਾਸ ਅਤੇ ਥਿਊਰੀ, ਅਤੇ ਸਥਿਰੀਕਰਨ ਨੀਤੀ ਦੀ ਜਟਿਲਤਾ ਬਾਰੇ ਆਪਣੀ ਖੋਜ ਦੇ ਲਈ ਜਾਣਿਆ ਜਾਂਦਾ ਹੈ।[1]

ਮਿਲਟਨ ਫ਼ਰੀਡਮੈਨ
ਸ਼ਿਕਾਗੋ ਸਕੂਲ ਆਫ਼ ਇਕਨਾਮਿਕਸ
ਜਨਮ(1912-07-31)ਜੁਲਾਈ 31, 1912
ਬਰੁਕਲਿਨ, ਨਿਊਯਾਰਕ, ਅਮਰੀਕਾ
ਮੌਤਨਵੰਬਰ 16, 2006(2006-11-16) (ਉਮਰ 94)
ਸਾਨ ਫ੍ਰੈਨਸਿਸਕੋ, ਕੈਲੀਫ਼ੋਰਨੀਆ, ਅਮਰੀਕਾ
ਕੌਮੀਅਤਸੰਯੁਕਤ ਰਾਜ ਅਮਰੀਕਾ
ਅਦਾਰਾ
ਖੇਤਰEconomics
ਅਲਮਾ ਮਾਤਰ
ਪ੍ਰਭਾਵ
ਯੋਗਦਾਨ
ਇਨਾਮ
ਦਸਤਖ਼ਤ

ਹਵਾਲੇ

ਸੋਧੋ
  1. "Milton Friedman on nobelprize.org". Nobel Prize. 1976. Retrieved February 20, 2008.