ਮਿਸਰੀ ਅੰਕ
ਮਿਸਰੀ ਅੰਕ ਜਾਂ ਸੰਖਿਆਸੂਚਕ ਪੁਰਾਤਨ ਮਿਸਰ ਵਿੱਚ 3000 ਈਸਵੀ ਪੂਰਵ ਦੇ ਦੌਰਾਨ ਵਰਤੀ ਜਾਂਦੀ ਸੀ। ਇਹ ਗਣਿਤ ਵਿੱਦਿਆ ਦੀ ਪੱਧਤੀ ਸੀ ਜੋ ਕੀ ਦਸ ਦੇ ਪੱਧਰ ਦੇ ਅਧਾਰ ਤੇ ਤੇ ਸੀ ਤੇ ਹਾਇਰੋਗਲਿਫ਼ਸ ਵਿੱਚ ਲਿਖੀ ਜਾਂਦੀ ਸੀ ਪਰ ਕੋਈ ਵੀ ਦਸ਼ਮਲਵ ਪ੍ਰਨਾਲੀ ਉਸ ਸਮੇਂ ਮੌਜੂਦ ਨਹੀਂ ਸੀ। ਪੁਰਾਤਨ ਮਿਸਰ ਵਿੱਚ ਪੁਰਾਤਨ ਮਿਸਰ ਲਈ ਮੂਲ ਅੰਸ਼ ਦਸ ਵਰਤਿਆ ਜਾਂਦਾ ਸੀ।
ਅੰਕ ਤੇ ਸੰਖਿਆਸੂਚਕ
ਸੋਧੋValue | 1 | 10 | 100 | 1,000 | 10,000 | 100,000 | 1 million, or many | ||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|
Hieroglyph |
|
|
|
|
|
or
|
| ||||||||||||||||
Description | 'ਇੱਕ ਰੇਖਾ' | 'ਅੱਡੀ ਦੀ ਹੱਡੀ' | 'ਰੱਸੀ ਦਾ ਕੁੰਡਲ' | 'ਕਮਲ' | 'ਮੁੜੀ ਉਂਗਲੀ' | 'ਡੱਡੂ' | 'ਦੋਨੋ ਹੱਥ ਉੱਪਰ ਚੁੱਕੇ ਆਦਮੀ' ਜਾਂ 'ਹਹ'.[1] |
ਮਿਸਰੀ ਚਿੱਤਰ ਅੱਖਰ ਜਾਂ ਹਾਇਰੋਗਲਿਫ਼ਸ ਦੋਨੋਂ ਦਿਸ਼ਾਵਾਂ ਤੋਂ ਲਿਖੇ ਜਾ ਸਕਦੇ ਹੈ, ਖੜ੍ਹਵੇਂ ਪਾਸੇ ਤੋਂ ਵੀ।
ਅਪੂਰਨ ਅੰਕ
ਸੋਧੋਹਾਇਰੋਗਲਿਫ਼ਸ ਜੋ ਕੀ ਅਪੂਰਨ ਅੰਕ (fraction) ਲਈ ਵਰਤਿਆ ਜਾਂਦਾ ਸੀ ਉਸ ਦਾ ਆਕਾਰ ਮੁੰਹ ਦੀ ਤਰਾਂ ਸੀ ਜਿਸਦਾ ਅਰਥ ਹੈ "ਹਿੱਸਾ".
|
1⁄3 ਇਸ ਪ੍ਰਕਾਰ ਲਿਖਿਆ ਜਾਂਦਾ ਸੀ:
|
1⁄2, 2⁄3 ਤੇ 3⁄4ਇਸ ਪ੍ਰਕਾਰ ਲਿਖੇ ਜਾਂਦੇ ਸੀ:
|
|
|
1⁄331:
|
ਜੋੜ ਤੇ ਘਟਾਅ
ਸੋਧੋਜੋੜ ਤੇ ਘਟਾਅ ਚਿੰਨ੍ਹਾਂ ਲਈ ਹਾਇਰੋਗਲਿਫ਼ਸ:
|
ਵਰਤੇ ਜਾਂਦੇ ਸੀ.[2]
ਲਿਖਤ ਅੰਕ
ਸੋਧੋਪ੍ਰਾਚੀਨ ਮਿਸਰੀ ਭਾਸ਼ਾ ਵਿੱਚ ਅੰਕ ਤੇ ਸੰਖਿਆਸੂਚਕ ਸ਼ਬਦ ਦੀ ਤਰਾਂ ਵੀ ਲਿਖੇ ਜਾ ਸਕਦੇ ਸੀ ਜਿਸ ਤਰਾਂ ਗੁਰਮੁਖੀ ਵਿੱਚ 30 ਤੇ ਤੀਹ ਦੋਨੋਂ ਢੰਗ ਨਾਲ ਅੰਕ ਲਿਖੇ ਜਾ ਸਕਦੇ ਹੈ। ਉਦਾਹਰਨ:
ਸ਼ਬਦ ਤੀਹ ਏਸ ਪ੍ਰਕਾਰ ਲਿਖਿਆ ਜਾਂਦਾ ਸੀ:
|
ਤੇ (30) ਦਾ ਅੰਕੜਾ ਕੁਝ ਇਸ ਤਰਾਂ ਲਿਖਿਆ ਜਾਂਦਾ ਸੀ:
|
ਅੰਕਾਂ ਲਈ ਵਰਤੇ ਜਾਣ ਵਾਲੇ ਮਿਸਰੀ ਸ਼ਬਦ
ਸੋਧੋਮਿਸਰੀ ਲਿਪਾਂਤਰਨ | ਗੁਰਮੁਖੀ ਲਿਪਾਂਤਰਨ | ਕੋਪਟਿਕ(ਸਹੀਦੀ ਉਪਭਾਸ਼ਾ) |
---|---|---|
*wiʻyaw ‹ wꜥ.w (masc.) *wiʻīyat ‹ wꜥ.t (fem.) |
ਇੱਕ | oua (masc.) ouei (fem.) |
*sínway ‹ sn.wy (masc.) *síntay ‹ sn.ty (fem.) |
ਦੋ | snau (masc.) snte (fem.) |
*ḫámtaw ‹ ḫmt.w (masc.) *ḫámtat ‹ ḫmt.t (fem.) |
ਤਿੰਨ | šomnt (masc.) šomte (fem.) |
*yAfdáw ‹ ỉfd.w (masc.) *yAfdát ‹ ỉfd.t (fem.) |
ਚਾਰ | ftoou (masc.) ftoe (fem.) |
*dīyaw ‹ dỉ.w (masc.) *dīyat ‹ dỉ.t (fem.) |
ਪੰਜ | tiou (masc.) tie (fem.) |
*yAssáw ‹ sỉs.w or ỉs.w (?) (masc.) *yAssát ‹ sỉs.t or ỉs.t (?) (fem.) |
ਛੇ | soou (masc.) soe (fem.) |
*sáfḫaw ‹ sfḫ.w (masc.) *sáfḫat ‹ sfḫt (fem.) |
ਸੱਤ | šašf(masc.) šašfe (fem.) |
*ḫAmānaw ‹ ḫmnw (masc.) *ḫAmānat ‹ ḫmnt (fem.) |
ਅੱਠ | šmoun (masc.) šmoune (fem.) |
*pAsīḏaw ‹ psḏw (masc.) *pAsīḏat ‹ psḏt (fem.) |
ਨੌਂ | psis (masc.) psite (fem.) |
*mūḏaw ‹ mḏw (masc.) *mūḏat ‹ mḏt (fem.) |
ਦਸ | mēt (masc.) mēte (fem.) |
*ḏubāʻatay ‹ ḏbꜥ.ty | ਵੀਹ | jōt (masc.) jōti (fem.) |
*máʻbAʼ ‹ mꜥbꜣ (masc.) *máʻbAʼat ‹ mꜥbꜣ.t (fem.) |
ਤੀਹ | maab (masc.) maabe (fem.) |
*ḥAmí (?) ‹ ḥm.w (masc.) | ਚਾਲੀ | xme |
*díywu ‹ dy.w | ਪੰਜਾਹ | taeiou |
*yAssáwyu ‹ sỉsy.w or ỉswy.w (?) | ਸੱਠ | se |
*safḫáwyu ‹ sfḫy.w (masc.) | seventy | šfe |
*ḫamanáwyu ‹ ḫmny.w (masc.) | ਅੱਸੀ | xmene |
*pAsiḏawyu ‹ psḏy.w (masc.) | ਨੱਬੇ | pstaiou |
*šáwat ‹ š.t | ਸੌ | še |
*šūtay ‹ š.ty | ਦੋ ਸੌ | šēt |
*ḫaʼ ‹ ḫꜣ | ਇੱਕ ਹਜ਼ਾਰ | šo |
*ḏubaʻ ‹ ḏbꜣ[dubious ] [these do not match] |
ਦਸ ਹਜ਼ਾਰ | tba |
‹ hfn | ਇੱਕ ਲੱਖ | |
*ḥaḥ ‹ ḥḥ | ਦਸ ਲੱਖ | xax "many" |
ਹਵਾਲੇ
ਸੋਧੋ- ↑ Merzbach, Uta C., and Carl B. Boyer. A History of Mathematics. Hoboken, NJ: John Wiley, 2011, p. 10
- ↑ Cajori, Florian (1993) [1929]. A History of Mathematical Notations. Dover Publications. pp. pp. 229–230. ISBN 0-486-67766-4.