ਮਿਸਰੀ ਪਾਊਂਡ
ਮਿਸਰ ਦੀ ਮੁਦਰਾ
ਮਿਸਰੀ ਪਾਊਂਡ (Arabic: جنيه مصرى ਜਨੀਹ ਮਸਰੀ ਮਿਸਰੀ ਅਰਬੀ ਉਚਾਰਨ: [ɡeˈneː(h) ˈmɑsˤɾi] ਜਾਂ ਸਿਕੰਦਰੀਆਈ ਲਹਿਜ਼ੇ ਵਿੱਚ: ਜੇਨੀ ਮਸਰੀ [ˈɡeni ˈmɑsˤɾi]) (ਨਿਸ਼ਾਨ: E£ ਜਾਂ ج.م; ਕੋਡ: EGP) ਮਿਸਰ ਦੀ ਮੁਦਰਾ ਹੈ। ਇੱਕ ਪਾਊਂਡ ਵਿੱਚ 100 ਪਿਆਸਤਰੇ ਜਾਂ ਕਿਰਸ਼ (قرش [ʔeɾʃ]; ਬਹੁ-ਵਚਨ قروش [ʔʊˈɾuːʃ]; Turkish: Kuruş[3]), ਜਾਂ 1,000 ਮਿਲੀਅਮ (Arabic: مليم [mælˈliːm]; ਫ਼ਰਾਂਸੀਸੀ: Millième) ਹੁੰਦੇ ਹਨ।
جنيه مصرى (ਅਰਬੀ) | |
---|---|
ISO 4217 | |
ਕੋਡ | EGP (numeric: 818) |
ਉਪ ਯੂਨਿਟ | 0.01 |
Unit | |
ਨਿਸ਼ਾਨ | EGP, LE, E£ ਜਾਂ ج.م |
Denominations | |
ਉਪਯੂਨਿਟ | |
1/100 | ਪਿਆਸਤਰੇ (قرش, ਕਿਰਸ਼) |
1/1,000 | Millième (مليم,[1] Mallīm) |
ਚਿੰਨ੍ਹ | |
ਪਿਆਸਤਰੇ (قرش, ਕਿਰਸ਼) | pt. |
ਬੈਂਕਨੋਟ | £5, £10, £20, £50, £100, £200 |
Coins | 25pt, 50pt, £1 |
Demographics | |
ਅਧਿਕਾਰਤ ਵਰਤੋਂਕਾਰ | ਫਰਮਾ:Country data ਮਿਸਰ |
ਗ਼ੈਰ-ਅਧਿਕਾਰਤ ਵਰਤੋਂਕਾਰ | ਫਰਮਾ:Country data ਗਾਜ਼ਾ ਪੱਟੀ (ਫ਼ਲਸਤੀਨੀ ਰਾਜਖੇਤਰ), ਇਜ਼ਰਾਇਲੀ ਨਵਾਂ ਸ਼ਕੇਲ ਦੇ ਨਾਲ਼ |
Issuance | |
ਕੇਂਦਰੀ ਬੈਂਕ | ਮਿਸਰ ਕੇਂਦਰੀ ਬੈਂਕ |
ਵੈੱਬਸਾਈਟ | www.cbe.org.eg |
Valuation | |
Inflation | 8.5% (2012 ਦਾ ਅੰਦਾਜ਼ਾ)[2] |
ਹਵਾਲੇ
ਸੋਧੋ- ↑ Mallīm spelling in Arabic alphabet on the coins [1] [2][permanent dead link]
- ↑ https://www.cia.gov/library/publications/the-world-factbook/fields/2092.html Archived 2018-10-24 at the Wayback Machine. CIA World Factbook, 2008 est. ਫਰਮਾ:WebCite
- ↑ "ਪੁਰਾਲੇਖ ਕੀਤੀ ਕਾਪੀ". Archived from the original on 2007-11-05. Retrieved 2013-05-26.
{{cite web}}
: Unknown parameter|dead-url=
ignored (|url-status=
suggested) (help)
- Heiko Otto (ed.). "ਮਿਸਰੀ ਪਾਊਂਡ (ਬੈਂਕਨੋਟ)" (in ਅੰਗਰੇਜ਼ੀ and ਜਰਮਨ). Retrieved 2017-05-14. (en) (ਜਰਮਨ)