ਮਿਸ ਲਵਲੀ
ਮਿਸ ਲਵਲੀ ਆਸ਼ਿਮ ਅਹਲੂਵਾਲੀਆ ਨਿਰਦੇਸ਼ਿਤ 2012 ਦੀ ਬਾਲੀਵੁਡ ਦੀ ਇੱਕ ਹਿੰਦੀ ਡਰਾਮਾ ਫਿਲਮ ਹੈ।[2] ਅਪਰੈਲ 2014 ਵਿੱਚ 61ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਇਸ ਫਿਲਮ ਨੂੰ ਸਭ ਤੋਂ ਉੱਤਮ ਡਿਜਾਇਨ ਲਈ ਇਨਾਮ ਮਿਲਿਆ ਸੀ। ਇਹ ਅਧ-1980ਵਿਆਂ ਵਿੱਚ ਅਸ਼ਲੀਲ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਦੁੱਗਲ ਭਰਾਵਾਂ ਦੀ ਕਹਾਣੀ ਹੈ।[3]
ਮਿਸ ਲਵਲੀ | |
---|---|
ਤਸਵੀਰ:Miss Lovely (2012 film).jpg | |
ਨਿਰਦੇਸ਼ਕ | ਆਸ਼ਿਮ ਅਹਲੂਵਾਲੀਆ |
ਲੇਖਕ | ਆਸ਼ਿਮ ਅਹਲੂਵਾਲੀਆ Uttam Sirur |
ਨਿਰਮਾਤਾ | ਸ਼ੁਮੋਨਾ ਗੋਇਲ ਸੰਜੇ shah ਪਿਨਾਕੀ ਚੈਟਰਜੀ |
ਸਿਤਾਰੇ | Nawazuddin Siddiqui Niharika Singh Menaka Lalwani Anil George Zeena Bhatia |
ਸਿਨੇਮਾਕਾਰ | K. U. Mohanan |
ਸੰਪਾਦਕ | ਪਰੇਸ਼ ਕਾਮਦਾਰr ਆਸ਼ਿਮ ਅਹਲੂਵਾਲੀਆ |
ਸੰਗੀਤਕਾਰ | Cloudland Canyon Kip Uhlhorn |
ਡਿਸਟ੍ਰੀਬਿਊਟਰ | Ad Vitam (France) Easel Films (India) Eagle Movies (India) |
ਰਿਲੀਜ਼ ਮਿਤੀਆਂ |
|
ਮਿਆਦ | 110 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਹਵਾਲੇ
ਸੋਧੋ- ↑ Kumar, Anuj (2012-04-25). "Miss Lovely in Cannes". The Hindu. Chennai, India.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedfilm
- ↑ Miss Lovely On IMDB