ਮਿੰਦਰਪਾਲ ਭੱਠਲ

ਪੰਜਾਬੀ ਕਵੀ

ਮਿੰਦਰਪਾਲ ਭੱਠਲ (ਜਨਮ 15 ਫਰਵਰੀ 1950) ਪੰਜਾਬੀ ਕਵੀ ਅਤੇ ਨਾਟਕਕਾਰ[1] ਹੈ।

ਜ਼ਿੰਦਗੀ ਸੋਧੋ

ਮਿੰਦਰਪਾਲ ਦਾ ਜਨਮ 15 ਫਰਵਰੀ 1950 ਨੂੰ ਪਿੰਡ ਭੱਠਲਾਂ, ਜ਼ਿਲ੍ਹਾ ਸੰਗਰੂਰ (ਹੁਣ ਜ਼ਿਲ੍ਹਾ ਬਰਨਾਲਾ) ਵਿੱਚ ਸ੍ਰੀ ਵਿੱਦਿਆ ਸਾਗਰ ਅਤੇ ਸ੍ਰੀਮਤੀ ਦਿਆਵੰਤੀ ਦੇ ਘਰ ਹੋਇਆ।

ਰਚਨਾਵਾਂ ਸੋਧੋ

ਕਾਵਿ-ਸੰਗ੍ਰਹਿ ਸੋਧੋ

  • ਦਿੱਲੀ ਦੇ ਰੰਗ (1980)
  • ਖੇਤਾਂ ਦੀ ਬੁੱਕਲ 'ਚੋ (2005)

ਨਾਟਕ ਸੋਧੋ

  • ਪੁੱਤ ਦਾ ਮੁੱਲ
  • ਉਮੀਦਵਾਰ ਦੀ ਚੋਣ
  • ਫਾਂਸੀ ਦੇ ਤਖਤੇ ਤੋਂ
  • ਦਲ ਬਦਲੀ
  • ਓਪਰੇਸ਼ਨ
  • ਕਿੱਥੇ ਐ ਰਾਜਾ ਭੋਜ
  • ਭਗਤ ਸਿੰਘ ਹਾਲੇ ਜਿਊਂਦਾ ਹੈ
  • ਮਸ਼ੀਨਰੀ ਤਾਂ ਦੇਖ’

ਹਵਾਲੇ ਸੋਧੋ