ਮਿੰਨੀ ਗਰੇਵਾਲ
ਮਿੰਨੀ ਗਰੇਵਾਲ ਪੰਜਾਬੀ ਕਵਿੱਤਰੀ ਅਤੇ ਕਹਾਣੀਕਾਰਾ ਹੈ।
ਜੀਵਨ ਬਿਓਰਾ
ਸੋਧੋਮਿੰਨੀ ਗਰੇਵਾਲ ਦਾ ਪਿਛੋਕੜ, ਲੁਧਿਆਣਾ, ਪੰਜਾਬ ਦਾ ਹੈ। ਉਸ ਦੇ ਪਿਤਾ, ਲੈਫ਼ਟੀਨੈਂਟ ਕਰਨਲ ਸੰਪੂਰਨ ਬਚਨ ਸਿੰਘ ਗਰੇਵਾਲ ਆਰਮੀ ਵਿੱਚ ਸਨ[1]।
ਰਚਨਾਵਾਂ
ਸੋਧੋ- ਫੁੱਲ ਪੱਤੀਆਂ (ਕਵਿਤਾ), ਮਨਪ੍ਰੀਤ ਪ੍ਰਕਾਸ਼ਨ ਦਿੱਲੀ
- ਕੈਕਟਸ ਦੇ ਫੁੱਲ (ਕਹਾਣੀਆਂ: ਕਨੇਡਾ ਅਵਾਸ ਤੋਂ ਪਹਿਲਾਂ, ਨਵਯੁਗ ਪਬਲਿਸ਼ਰਜ਼ ਦਿੱਲੀ, 1973)
- ਚਾਂਦੀ ਦਾ ਗੇਟ (ਕਹਾਣੀਆਂ, ਮਨਪ੍ਰੀਤ ਪ੍ਰਕਾਸ਼ਨ ਨਵੀਂ ਦਿੱਲੀ, 2001)
- ਫਾਨੂਸ (ਕਹਾਣੀਆਂ, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 2005)
ਹਵਾਲੇ
ਸੋਧੋ- ↑ "ਚਾਂਦੀ ਦਾ ਗੇਟ ਵਾਲੀ ਮਿੰਨੀ ਗਰੇਵਾਲ ਮੁਲਾਕਾਤੀ: ਸਤਨਾਮ ਸਿੰਘ ਢਾਅ (ਕੈਲਗਰੀ,ਕੈਨੇਡਾ)". Archived from the original on 2016-03-05. Retrieved 2015-01-15.
{{cite web}}
: Unknown parameter|dead-url=
ignored (|url-status=
suggested) (help)