ਮਿੱਤਰ ਰਾਸ਼ਾ

ਪੰਜਾਬੀ ਕਵੀ

ਮਿੱਤਰ ਰਾਸ਼ਾ (ਜਨਮ 13 ਜੂਨ 1939) ਕੈਨੇਡਾ ਵਿੱਚ ਵਸਦੇ ਪਰਵਾਸੀ ਪੰਜਾਬੀ ਕਵੀ ਹਨ। ਉਹ ਪੰਜਾਬੀ ਹੈਰੀਟੇਜ ਫਾਉਂਡੇਸ਼ਨ ਆਫ ਕੈਨੇਡਾ ਨਾਮ ਦੀ ਸੰਸਥਾ ਦੇ ਪ੍ਰਧਾਨ ਹਨ।[1]

ਕਾਵਿ-ਰਚਨਾਵਾਂ

ਸੋਧੋ
  • ਅਕਾਸਮਾ (1976)[2]
  • ਅੱਖਰਾਂ ਦੀ ਬੁੱਕਲ (1983)
  • ਚੁੱਪ ਦੇ ਬੰਜਰ (1983)
  • ਕੰਚਰ ਚੰਦਰ (1990)
  • ਅੱਕ ਦੇ ਫੁੱਲ (1983)
  • ਤੱਤੇ ਅੱਖਰ (1990)
  • ਖੰਭਾਂ ਵਰਗੇ ਬੋਲ (1994)
  • ਅੱਖਰਾਂ ਦੀ ਅੱਖ (2000)
  • ਰੰਗ ਸੁਗੰਧ (2005)[3]

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2011-01-12. Retrieved 2014-08-22.
  2. http://webopac.puchd.ac.in/w27/Result/w27AcptRslt.aspx?AID=866368&xF=T&xD=0&nS=2
  3. http://canadianpunjabiliterature.blogspot.in/2009_06_01_archive.html