ਮੀਨਾਰ-ਏ-ਪਾਕਿਸਤਾਨ
ਮੀਨਾਰ-ਏ-ਪਾਕਿਸਤਾਨ(Urdu: مینارِ پاکستان / ALA-LC: [Mīnār-i Pākistān] Error: {{Transliteration}}: unrecognized language / script code: urdu (help), ਭਾਵ "ਪਾਕਿਸਤਾਨ ਦਾ ਬੁਰਜ " ਪਾਕਿਸਤਾਨ ਦੇ ਪੰਜਾਬ ਦੇ ਲਾਹੌਰ ਵਿੱਚ ਸਥਿਤ ਇਕਬਾਲ ਪਾਰਕ ਵਿਖੇ ਉਸਾਰਿਆ ਹੋਇਆ ਇੱਕ ਬੁਰਜ ਹੈ। ਇਕਬਾਲ ਪਾਰਕ ਲਾਹੌਰ ਦਾ ਸਭ ਤੋਂ ਵੱਡਾ ਜਨਤਕ ਪਾਰਕ ਹੈ। .[1] ਇਹ ਬੁਰਜ ਇਸ ਥਾਂ ਤੇ 23 ਮਾਰਚ 1940 ਨੂੰ ਮੁਸਲਿਮ ਲੀਗ ਵੱਲੋਂ ਹਿੰਦ -ਪਾਕ ਵੰਡ ਅਤੇ ਵਖਰੇ ਮੁਸਲਿਮ ਦੇਸ ਦੀ ਮੰਗ ਲਈ ਪਾਸ ਕੀਤੇ ਮਤੇ ਦੀ ਇੱਕ ਯਾਦਗਾਰ ਵਜੋਂ 1960 ਵਿੱਚ ਉਸਾਰਿਆ ਗਿਆ ਸੀ।
ਮੀਨਾਰ-ਏ-ਪਾਕਿਸਤਾਨ مینارِ پاکستان | |
---|---|
Lua error in ਮੌਡਿਊਲ:Location_map at line 522: Unable to find the specified location map definition: "Module:Location map/data/Lahore" does not exist. | |
ਆਮ ਜਾਣਕਾਰੀ | |
ਰੁਤਬਾ | ਪਾਕਿਸਤਾਨ ਦਾ ਰਾਸ਼ਟਰੀ ਬੁਰਜ |
ਕਿਸਮ | ਜਨਤਕ ਸਮਾਰਕ |
ਜਗ੍ਹਾ | ਇਕਬਾਲ ਪਾਰਕ, ਲਾਹੌਰ, ਪਾਕਿਸਤਾਨ |
ਨਿਰਮਾਣ ਆਰੰਭ | 1960 |
ਮੁਕੰਮਲ | 1968 |
ਉਚਾਈ | |
ਛੱਤ | 62 metres (203 ft) |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਨਾਸਰਦੀਨ ਮੂਰਤ ਖਾਨ |
ਸਟ੍ਰਕਚਰਲ ਇੰਜੀਨੀਅਰ | ਅਬਦੁਲ ਰਹਿਮਾਨ ਖਾਨ ਨਿਆਜ਼ੀ |
ਮੁੱਖ ਠੇਕੇਦਾਰ | ਮੀਆਂ ਅਬਦੁਲ ਖਲੀਕ ਕੰਪਨੀ |
=ਫੋਟੋ ਗੈਲਰੀ
ਸੋਧੋ-
ਰਾਤ ਦਾ ਦ੍ਰਿਸ਼
-
ਰਾਤ ਦਾ ਦ੍ਰਿਸ਼
ਹਵਾਲੇ
ਸੋਧੋ- ↑ Google maps. "Address of Minar-e-Pakistan". Google maps. Retrieved 23 ਸਤੰਬਰ 2013.
{{cite web}}
:|last=
has generic name (help)
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Minar-e-Pakistan ਨਾਲ ਸਬੰਧਤ ਮੀਡੀਆ ਹੈ।
- http://archnet.org/library/sites/one-site.tcl?site_id=364 Archived 11 March 2007[Date mismatch] at the Wayback Machine.
- http://www.lahore.com/content/section/4/45/ Archived 9 January 2007[Date mismatch] at the Wayback Machine.
ਫਰਮਾ:Walled City of Lahore ਫਰਮਾ:National symbols of Pakistan ਫਰਮਾ:Cultural heritage sites in Punjab, Pakistan ਫਰਮਾ:LahoreTopics