ਮੀਨਾ ਕੁਮਾਰੀ (ਖੇਡ ਨਿਸ਼ਾਨੇਬਾਜ਼)

ਮੀਨਾ ਕੁਮਾਰੀ (ਜਨਮ 17 ਜੁਲਾਈ 1983) ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ।[2]

Meena Kumari
ਨਿੱਜੀ ਜਾਣਕਾਰੀ
ਰਾਸ਼ਟਰੀਅਤਾIndian
ਜਨਮ (1983-07-17) 17 ਜੁਲਾਈ 1983 (ਉਮਰ 41)
Raghunathpura, Himachal Pradesh
ਕੱਦ156 cm (5 ft 1 in)
ਖੇਡ
ਦੇਸ਼India
ਖੇਡShooting
ਇਵੈਂਟ50m Rifle Prone Women[1]
ਮੈਡਲ ਰਿਕਾਰਡ
Women's shooting
 ਭਾਰਤ ਦਾ/ਦੀ ਖਿਡਾਰੀ
Commonwealth Games
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2010 Delhi 50 m rifle prone pairs

ਉਸਨੇ ਤੇਜਸਵਿਨੀ ਸਾਵੰਤ ਦੇ ਨਾਲ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਸਿਰਫ ਇਕ ਅੰਕ ਦੇ ਫਰਕ ਨਾਲ ਹਾਰ ਕੇ ਕਾਂਸੀ ਨੂੰ ਸੁਰੱਖਿਅਤ ਕੀਤਾ।[3]

ਰਾਸ਼ਟਰਮੰਡਲ ਖੇਡਾਂ 2014 ਵਿੱਚ ਮੀਨਾ ਬੈਰੀ ਬੁਡਨ ਸ਼ੂਟਿੰਗ ਸੈਂਟਰ ਵਿੱਚ ਮਹਿਲਾਵਾਂ ਦੇ 50 ਮੀਟਰ ਰਾਈਫਲ ਪ੍ਰੋਨ ਫਾਈਨਲ ਵਿੱਚ 615.3 ਅੰਕਾਂ ਦੇ ਨਾਲ ਛੇਵੇਂ ਸਥਾਨ ’ਤੇ ਰਹੀ।[4][5] ਉਹ ਗੁਆਂਗਜ਼ੂ ਦੇ ਆਓਤੀ ਰੇਂਜ ਵਿਚ ਆਯੋਜਿਤ 2010 ਏਸ਼ੀਅਨ ਖੇਡਾਂ ਵਿਚ 586 ਦੇ ਸਕੋਰ ਨਾਲ ਚੌਥੇ ਸਥਾਨ 'ਤੇ ਰਹੀ।[6]

ਹਵਾਲੇ

ਸੋਧੋ
  1. "Glasgow 2014 - Meena Kumari Profile". Archived from the original on 2021-05-10. Retrieved 2021-05-08.
  2. "Tejaswini, Kumari bag bronze in 50m rifle prone". The Times of India. Retrieved 2018-04-21.
  3. DelhiOctober 11, PTI New; October 11, 2010UPDATED; Ist, 2010 22:11. "Disppointing show by Indian shooters; Meema-Tejaswini miss gold". India Today (in ਅੰਗਰੇਜ਼ੀ). Retrieved 2019-11-23. {{cite web}}: |first3= has numeric name (help)CS1 maint: numeric names: authors list (link)
  4. "Commonwealth Games 2014: Shooters Meena Kumari and Lajja Gauswami fail to impress". 2014-07-29. Retrieved 2018-04-21.
  5. "Shooting". The Times of India. Retrieved 2018-04-21.
  6. "Asian Games: Shooter Tejaswini Sawant draws a blank | Latest News & Updates at Daily News & Analysis". dna (in ਅੰਗਰੇਜ਼ੀ (ਅਮਰੀਕੀ)). 2010-11-15. Retrieved 2018-04-21.

ਬਾਹਰੀ ਲਿੰਕ

ਸੋਧੋ