ਮੀਮਸਾ
ਪਿੰਡ ਮੀਮਸਾ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਅਤੇ ਸੰਗਰੂਰ ਦੀ ਤਹਿਸੀਲ ਧੂਰੀ ਵਿੱਚ ਪੇਂਦਾ ਹੈ। ਇਹ ਪਿੰਡ ਧੂਰੀ ਤੋਂ ਬਾਗੜੀਆਂ ਜਾਣ ਵਾਲੀ ਮੁੱਖ ਸੜਕ ਉੱਤੇ ਸਥਿਤ ਹੈ।
ਮੀਮਸਾ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
---|---|---|---|---|---|
ਸੰਗਰੂਰ | ਧੂਰੀ | ਧੂਰੀ-ਬਾਗੜੀਆਂ ਸੜਕ |
ਪਿੰਡ ਬਾਰੇ ਜਾਣਕਾਰੀ
ਸੋਧੋਇਹ ਪਿੰਡ ਬਾਬਾ ਬੁੱਢਾ ਰੰਧਾਵਾ ਜੀ ਦੇ ਵੰਸ਼ਜਾਂ ਦਾ ਹੈ। ਪਿੰਡ ਦੀ ਵਧੇਰੇ ਆਬਾਦੀ ਰੰਧਾਵਾ ਗੋਤ ਨਾਲ ਸਬੰਧਤ ਹੈ। ਬਜ਼ੁਰਗਾਂ ਅਨੁਸਾਰ ਪਿੰਡ ਦੀ ਮੋੜ੍ਹੀ ਬਾਬਾ ਮੋਹਕਮ ਸਿੰਘ ਰੰਧਾਵਾ ਨੇ ਗੱਡੀ ਸੀ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਲਗਭਗ ਹੈ ਅਤੇ ਵੋਟਰਾਂ ਦੀ ਗਿਣਤੀ 3500 ਦੇ ਕਰੀਬ ਹੈ।[1]
ਆਬਾਦੀ ਸੰਬੰਧੀ ਅੰਕੜੇ
ਸੋਧੋਵਿਸ਼ਾ[2] | ਕੁੱਲ | ਮਰਦ | ਔਰਤਾਂ |
---|---|---|---|
ਘਰਾਂ ਦੀ ਗਿਣਤੀ | 755 | ||
ਆਬਾਦੀ | 3,776 | 2,008 | 1,768 |
ਬੱਚੇ (0-6) | 364 | 193 | 171 |
ਅਨੁਸੂਚਿਤ ਜਾਤੀ | 308 | 157 | 151 |
ਪਿਛੜੇ ਕਵੀਲੇ | 0 | 0 | 0 |
ਸਾਖਰਤਾ | 69.08 % | 74.93 % | 62.43 % |
ਕੁਲ ਕਾਮੇ | 987 | 910 | 77 |
ਮੁੱਖ ਕਾਮੇ | 927 | 0 | 0 |
ਦਰਮਿਆਨੇ ਕਮਕਾਜੀ ਲੋਕ | 60 | 46 | 14 |
ਪਿੰਡ ਵਿੱਚ ਆਰਥਿਕ ਸਥਿਤੀ
ਸੋਧੋਪਿੰਡ ਵਿੱਚ ਮੁੱਖ ਥਾਵਾਂ
ਸੋਧੋਧਾਰਮਿਕ ਥਾਵਾਂ
ਸੋਧੋਪਿੰਡ ਵਿੱਚ ਗੁਰਦੁਆਰੇ ਤੋਂ ਇਲਾਵਾ ਮੰਦਰ, ਮਸੀਤ ਤੇ ਕਈ ਪੁਰਾਤਨ ਡੇਰਾ ਹੈ।
ਇਤਿਹਾਸਿਕ ਥਾਵਾਂ
ਸੋਧੋਸਹਿਕਾਰੀ ਥਾਵਾਂ
ਸੋਧੋਪ੍ਰਾਇਮਰੀ, ਸੈਕੰਡਰੀ ਸਕੂਲ, ਮਿੰਨੀ ਪੀਐਚਸੀ ਹਸਪਤਾਲ, ਪਸ਼ੂ ਹਸਪਤਾਲ, ਡਾਕਘਰ, ਦਾਣਾ ਮੰਡੀ, ਬੈਂਕ ਤੇ ਕੋਆਪਰੇਟਿਵ ਸੁਸਾਇਟੀ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ।