ਮੀਰਾਫਲੋਰੇਸ ਚਾਰਟਰਹਾਊਸ

ਮੀਰਾਫਲੋਰੇਸ ਚਾਰਟਰਹਾਊਸ (Spanish: Cartuja de Miraflores) ਇੱਕ ਚਾਰਟਰਹਾਊਸ ਜਾਂ ਕਾਰਥੂਸੀਆਈ ਮੱਠ ਹੈ ਜੋ ਬੁਰਗੋਸ ਸ਼ਹਿਰ ਸਪੇਨ ਵਿੱਚ ਮੌਜੂਦ ਹੈ।[2]

ਮੀਰਾਫਲੋਰੇਸ ਚਾਰਟਰਹਾਊਸ
ਮੂਲ ਨਾਮ
Spanish: Cartuja de Miraflores
ਮੱਠ ਦੀ ਸਾਹਮਣੇ ਵਾਲੀ ਕੰਧ
ਸਥਿਤੀਬੁਰਗੋਸ, ਕਾਸਤੀਲ ਅਤੇ ਲਿਓਨ, ਸਪੇਨ
ਸਥਾਪਨਾ1441
ਬਣਾਇਆ1401
ਮੁੜ ਬਣਾਇਆ1454-1488
ਬਹਾਲ ਕੀਤਾJuly 28, 1484
ਆਰਕੀਟੈਕਟJuan de Colonia and Simon de Colonia
ਆਰਕੀਟੈਕਚਰਲ ਸ਼ੈਲੀ(ਆਂ)Gothic
ਪ੍ਰਬੰਧਕ ਸਭਾCarthusian Order
ਅਧਿਕਾਰਤ ਨਾਮCartuja de Miraflores
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ5 ਜਨਵਰੀ 1923[1]
ਹਵਾਲਾ ਨੰ.RI-51-0000238
ਮੀਰਾਫਲੋਰੇਸ ਚਾਰਟਰਹਾਊਸ is located in ਸਪੇਨ
ਮੀਰਾਫਲੋਰੇਸ ਚਾਰਟਰਹਾਊਸ
Location of ਮੀਰਾਫਲੋਰੇਸ ਚਾਰਟਰਹਾਊਸ in ਸਪੇਨ

ਸਦੀਆਂ ਤੋਂ ਇਹ ਸਪੇਨੀ ਰਾਜਸ਼ਾਹੀ ਦਾ ਗਰਮੀਆਂ ਦਾ ਨਿਵਾਸ ਸਥਾਨ ਸੀ ਅਤੇ ਇਹ ਸਪੇਨ ਦੀਆਂ ਸਭ ਤੋਂ ਮਹੱਤਵਪੂਰਨ ਗੌਥਿਕ ਇਮਾਰਤਾਂ ਵਿੱਚੋਂ ਇੱਕ ਹੈ।

ਸਥਾਨ

ਸੋਧੋ

ਇਹ ਬੁਰਗੋਸ ਸ਼ਹਿਰ ਦੇ ਪੂਰਬੀ ਹਿੱਸੇ ਦੇ ਸ਼ਹਿਰੀ ਇਲਾਕੇ ਫੂਏਨਤੇਸ ਬਲਾਂਕਾਸ ਵਿੱਚ ਸਥਿਤ ਹੈ।

ਇਤਿਹਾਸ

ਸੋਧੋ

ਇਹ ਇਮਾਰਤਾਵਾਂ ਮੂਲ ਰੂਪ ਵਿੱਚ ਇੱਕ ਕਿਲ੍ਹੇ ਵਜੋਂ ਕਾਸਤੀਲ ਦੇ ਹੈਨਰੀ ਤੀਜੇ ਦੁਆਰਾ 1401 ਵਿੱਚ ਬਣਵਾਈਆਂ ਗਈਆਂ ਸਨ। ਉਸ ਦੇ ਮੁੰਡੇ ਜਾਨ ਦੂਜੇ ਨੂੰ ਇਸਨੂੰ ਸ਼ਾਹੀ ਕਬਰਿਸਤਾਨ ਬਣਾਉਣ ਦਾ ਹੁਕਮ ਦਿੱਤਾ ਅਤੇ 1441 ਵਿੱਚ ਈਸਾਈ ਮੱਠ ਦੀ ਸਥਾਪਨਾ ਕੀਤੀ ਗਈ।[3]

ਆਵਾਜਾਈ

ਸੋਧੋ

ਚਾਰਟਹਾਊਸ ਤੱਕ ਪੈਦਲ ਜਾਂ ਨਿਜੀ ਵਾਹਨ ਦੁਆਰਾ ਪਹੁੰਚਿਆ ਜਾ ਸਕਦਾ ਹੈ। ਬੱਸ ਲਾਈਨ 17 ਪਲਾਸਾ ਦੇ ਇਸਪਾਨੀਆ ਨੂੰ ਚਾਰਟਰਹਾਊਸ ਨਾਲ ਜੋੜਦੀ ਹੈ। ਇਹ ਬੱਸ ਲਾਈਨ ਸਾਰੀਆਂ ਧਰਮਿਕ ਛੁੱਟੀਆਂ ਅਤੇ ਐਤਵਾਰ ਦੀ ਸਵੇਰ ਨੂੰ ਵੀ ਚਲਦੀ ਹੈ।[4]

ਹਵਾਲੇ

ਸੋਧੋ
  1. Database of protected buildings (movable and non-movable) of the Ministry of Culture of Spain (Spanish).
  2. The name miraflores refers an area with flowers
  3. Cartuja de Miraflores Archived 2014-10-14 at the Wayback Machine. Burgos.es (ਸਪੇਨੀ)
  4. "17 Plaza de España - Cartuja de Miraflores". Archived from the original on 2018-12-26. Retrieved 2014-10-24. {{cite web}}: Unknown parameter |dead-url= ignored (|url-status= suggested) (help)

ਬਾਹਰੀ ਸਰੋਤ

ਸੋਧੋ

42°20′14″N 3°39′25″W / 42.33722°N 3.65694°W / 42.33722; -3.65694