ਮੀਰੋਸਲਾਵ ਕਲੋਜ਼ ਜਰਮਨੀ ਦੀ ਰਾਸ਼ਟਰੀ ਫ਼ੁਟਬਾਲ ਟੀਮ ਦਾ ਇੱਕ ਉੱਘਾ ਖਿਡਾਰੀ ਹੈ ਜੋ ਕਿ ਬੁੰਡੇਸਲੀਗਾ ਵਿੱਚ ਐਫ.ਸੀ.ਬਾਯਰਨ, ਮੀਊਨਿਕ ਵੱਲੋਂ ਭੀ ਖੇਡਦਾ ਹੈ। ਕਲੋਜ਼ ਦਾ ਜਨਮ 9 ਜੂਨ 1978 ਨੂੰ ਓਪੋਲੇ, ਪੌਲੈਂਡ ਵਿਖੇ ਹੋਇਆ।[1])ਪੌਲੈਂਡ ਵਿੱਚ ਜਨਮ ਲੈਣ ਦੇ ਬਾਵਜੂਦ ਕਲੋਜ਼ ਕੋਲ ਜਰਮਨ ਨਾਗਰਿਕਤਾ ਹੈ।

ਮੀਰੋਸਲਾਵ ਕਲੋਜ਼

ਪ੍ਰਦਰਸ਼ਨਸੋਧੋ

ਕਲੱਬ ਪ੍ਰਦਰਸ਼ਨ
Club Season Domestic League Domestic Cup* European Competition Total
App Goals App Goals App Goals App Goals
ਬਾਯਰਨ ਮੀਊਨਿਕ 09–10 25 3 5 2 8 1 38 6
08–09 26 10 4 3 8 7 38 20
07–08 27 10 8 6 12 5 47 21
Total 78 23 17 11 28 13 123 47
ਵਰਡਰ ਬ੍ਰੇਮਨ 06–07 31 13 3 0 13 2 47 15
05–06 26 25 5 2 9 4 40 31
04–05 32 15 5 0 8 2 44 17
Total 89 53 13 2 30 8 132 63
ਐਫ਼.ਸੀ. ਕੈਸਰਸਲੌਟਰਨ 03–04 26 10 1 1 2 1 29 12
02–03 32 9 4 4 0 0 36 13
01–02 31 16 4 0 - - 35 16
00–01 29 9 4 0 12 2 45 11
99–00 2 0 0 0 0 0 2 0
Total 120 44 13 5 14 3 147 52
Career Totals 287 120 43 18 72 24 402 162

* Includes Liga-Pokal.

ਬਾਹਰੀ ਕੜੀਆਂਸੋਧੋ

ਹਵਾਲੇਸੋਧੋ

  1. "Nie damy uciec talentom za Odrę!". www.tvn24.pl (in Polish). 25 June 2008. Retrieved 18 June 2010.