ਮੀਰ ਗੁਲ ਖ਼ਾਨ ਨਸੀਰ (Lua error in package.lua at line 80: module 'Module:Lang/data/iana scripts' not found.), ਬਲੋਚਿਸਤਾਨ ਦੀ ਇੱਕ ਹਰ ਦਿਲਅਜ਼ੀਜ਼ ਸ਼ਖ਼ਸੀਅਤ ਸਨ। ਆਪ ਨੂੰ ਮੁਲਕ ਦੇ ਕਵੀ ਦਾ ਖ਼ਿਤਾਬ ਦਿੱਤਾ ਗਿਆ ਸੀ। ਆਪ ਇੱਕ ਮਕਬੂਲ ਸਿਆਸਤਦਾਨ, ਇੱਕ ਕੌਮ ਪ੍ਰਸਤ ਸ਼ਾਇਰ, ਇੱਕ ਇਤਿਹਾਸਕਾਰ ਅਤੇ ਪੱਤਰਕਾਰ ਦੀ ਹੈਸੀਅਤ ਨਾਲ ਪਹਿਚਾਣੇ ਜਾਂਦੇ ਸਨ। 6 ਦਸੰਬਰ 1983 ਨੂੰ ਮਿਡ ਈਸਟ ਹਸਪਤਾਲ ਕਰਾਚੀ ਵਿੱਚ ਕੈਂਸਰ ਨਾਲ ਉਹਨਾਂ ਦੀ ਮੌਤ ਹੋ ਗਈ।

ਮੀਰ ਗੁਲ ਖ਼ਾਨ ਨਸੀਰ
ਬਲੋਚਿਸਤਾਨ ਦਾ ਪਹਿਲਾ ਸਿੱਖਿਆ ਮੰਤਰੀ
ਦਫ਼ਤਰ ਵਿੱਚ
1972–1973
ਤੋਂ ਪਹਿਲਾਂਨਵਾਂ ਅਹੁਦਾ
ਨਿੱਜੀ ਜਾਣਕਾਰੀ
ਜਨਮ{frame
14 ਮਈ 1914
ਨੋਰਸ਼ਕੀ, ਬ੍ਰਿਟਿਸ਼ ਇੰਡੀਆ (ਅਜੋਕਾ ਬਲੋਚਿਸਤਾਨ, ਪਾਕਿਸਤਾਨ)
Mir Gul Khan Nasir}
ਮੌਤ6 ਦਸੰਬਰ 1983(1983-12-06) (ਉਮਰ 69)
ਕਰਾਚੀ, ਪਾਕਿਸਤਾਨ
thumb
Mir Gul Khan Nasir}
ਕਬਰਿਸਤਾਨ{frame
right
thumb
Mir Gul Khan Nasir}
ਕੌਮੀਅਤਬਲੋਚ
ਸਿਆਸੀ ਪਾਰਟੀਉਸਤਮਾਨ ਗੁਲ, ਨੈਸ਼ਨਲ ਅਵਾਮੀ ਪਾਰਟੀ
ਮਾਪੇ
  • {frame
  • right
  • thumb
  • Mir Gul Khan Nasir}

ਪਰਿਵਾਰ

ਸੋਧੋ

ਉਸਦੇ ਪਿਤਾ ਦਾ ਨਾਮ ਹਬੀਬ ਖਾਨ ਸੀ। ਗੁਲ ਖ਼ਾਨ ਦੀ ਮਾਂ "ਬੀਬੀ ਹੂਰਾਂ" ਬੋਲਜ਼ਾਈ ਬਾਦੀਨੀ ਦੀ ਰਖਸ਼ਾਨੀ ਸ਼ਾਖਾ ਨਾਲ ਸਬੰਧਤ ਸੀ।

ਸਿੱਖਿਆ

ਸੋਧੋ

ਗੁਲ ਖਾਨ ਨਾਸਿਰ ਨੇ ਆਪਣੇ ਪਿੰਡ ਵਿੱਚ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ। [ਹਵਾਲਾ ਲੋੜੀਂਦਾ] ਅਗਲੇਰੀ ਪੜ੍ਹਾਈ ਲਈ ਉਸ ਨੂੰ ਕੋਇਟਾ ਭੇਜਿਆ ਗਿਆ ਜਿੱਥੇ ਉਸ ਨੂੰ ਸਰਕਾਰੀ ਸੈਂਡੇਮੈਨ ਹਾਈ ਸਕੂਲ ਵਿੱਚ ਦਾਖ਼ਲ ਕਰਵਾਇਆ ਗਿਆ। [ਹਵਾਲਾ ਲੋੜੀਂਦਾ] ਬਾਅਦ ਵਿੱਚ ਇਸਲਾਮੀਆ ਕਾਲਜ ਲਾਹੌਰ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਉਹ ਲਹੌਰ ਚਲਾ ਗਿਆ। [ਹਵਾਲਾ ਲੋੜੀਂਦਾ]