ਮੀਲ ਪੱਥਰ
ਮੀਲ ਪੱਥਰ ਜਾਂ ਸੰਗਮੀਲ ਅਜਿਹੇ ਪੱਥਰ ਜਾਂ ਨਿਸਾਨੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਰਸਤੇ ਜਾਂ ਸੜਕ ਤੇ ਹਰ ਮੀਲ, ਕਿਲੋਮੀਟਰ, ਕੋਹ ਜਾਂ ਕਿਸੇ ਨਿਸਚਿਤ ਦੂਰੀ ਉੱਤੇ ਲਗਿਆ ਹੋਵੇ। ਉਸ ਤੇ ਅਕਸਰ ਕੋਈ ਗਿਣਤੀ ਲਿਖੀ ਹੁੰਦੀ ਹੈ ਜਿਸ ਤੋਂ ਕਿਸੇ ਵਾਹਨ ਜਾਂ ਵਿਅਕਤੀ ਨੂੰ ਗਿਆਤ ਹੋ ਸਕਦਾ ਹੈ ਕਿ ਉਹ ਉਸ ਸੜਕ ਜਾਂ ਰਾਹ ਤੇ ਕਿੱਥੇ ਕੁ ਹੈ ਅਤੇ ਆਪਣੀ ਮੰਜ਼ਿਲ ਤੋਂ ਕਿੰਨਾ ਦੂਰ ਹੈ। ਕਿਸੇ ਦੁਰਘਟਨਾ ਦੀ ਹਾਲਤ ਵਿੱਚ ਪੁਲੀਸ ਜਾਂ ਸਹਾਇਤਾ ਪਹੁੰਚਾਣ ਲਈ ਵੀ ਇਨ੍ਹਾਂ ਮੀਲ ਪੱਥਰਾਂ ਦਾ ਹੋਣਾ ਅਤਿ ਜ਼ਰੂਰੀ ਹੈ।
ਗੈਲਰੀ
ਸੋਧੋ-
A342 ਸੜਕ ਤੇ ਸੇਂਟ ਐਡਿਥ'ਜ਼ ਮਾਰਸ਼, ਬਰੋਹਮ, ਵਿਲਟਸ਼ਾਇਰ ਵਿੱਚ ਇੱਕ ਮੀਲ ਪੱਥਰ
-
B3318 in Penwith, ਕੋਰਨਵਾਲ ਵਿੱਚ ਮੀਲ ਪੱਥਰ
-
B940 ਨੇੜੇ ਲਾਥੋਨਜ, ਫ਼ਾਈਫ਼, ਸਕਾਟਲੈਂਡ ਵਿੱਚ ਇੱਕ ਮੀਲ ਪੱਥਰ
-
ਸੁਟੋਨ ਹਾਈ ਸਟਰੀਟ, ਸੁਟੋਨ, ਲੰਡਨ ਵਿੱਚ ਇੱਕ ਮੀਲ ਪੱਥਰ