ਮੁਕਤਾ ਮੀਨਾਰ

(ਮੁਕਤ-ਏ-ਮੀਨਾਰ ਤੋਂ ਰੀਡਿਰੈਕਟ)

ਮੁਕਤਾ ਮੀਨਾਰ (مکتا مینار) ਸ਼੍ਰੀ ਮੁਕਤਸਰ ਸਾਹਿਬ ਵਿੱਚ 40 ਮੁਕਤਿਆਂ ਦੀ ਯਾਦ ਵਿੱਚ ਬਣਾਇਆ ਬਾਗ ਹੈ। ਜਿਥੇ 40 ਮੁਕਤਿਆਂ ਦੀ ਯਾਦ ਵਿੱਚ ਵਿਸ਼ਾਲ ਖੰਡਾ ਖੜਾ ਕੀਤਾ ਗਿਆ ਹੈ ਅਤੇ ਉਸ ਦੇ ਦੁਆਲੇ 40 ਮੁਕਤਿਆਂ ਨੂੰ ਦਰਸਾਉਂਦੇ 40 ਕੜ੍ਹੇ ਬਨਾਏ ਗਏ ਹਨ। ਇਹ ਬਾਗ ਜ਼ਿਲ੍ਹਾ ਪ੍ਰਸ਼ਾਸਨਕ ਬ੍ਲਾਕ ਦੇ ਨੇੜੇ ਬਣਾਇਆ ਗਿਆ ਹੈ। ਇੱਥੇ ਇੱਕ ਓਪਨ ਏਅਰ ਥੀਏਟਰ ਵੀ ਹੈ। ਇਹ ਚਾਲੀ ਮੁਕਤਿਆਂ ਦੀ ਸ਼ਹਾਦਤ ਦੇ 300 ਸਾਲਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ।[1]

ਹਵਾਲੇ ਸੋਧੋ

  1. "Mukta Minar | District Sri Muktsar Sahib, GOVERNMENT OF PUNJAB | India" (in ਅੰਗਰੇਜ਼ੀ (ਅਮਰੀਕੀ)). Retrieved 2023-04-15.