ਮੁਗਲਈ ਪਰੌਂਠਾ

ਭਾਰਤੀ ਪਕਵਾਨ

ਮੁਗਲਈ ਪਰੌਂਠਾ ਕੋਲਕਾਤਾ, ਭਾਰਤ ਦਾ ਪਰਸਿੱਧ ਪਕਵਾਨ ਹੈ। ਇਸਨੂੰ ਤਲੇ ਬਰੈਡ, ਅੰਡੇ, ਪਿਆਜ ਅਤੇ ਮਿਰਚ ਨਾਲ ਬਣਾਇਆ ਜਾਂਦਾ ਹੈ।[1] ਇਸ ਪਰੌਂਠਾ ਨੂੰ ਵੀ ਇਸੇ ਸਮੱਗਰੀ ਦੇ ਨਾਲ ਬਣਾਇਆ ਜਾਣਾ ਹੈ।[2][3]

ਮੁਗਲਈ ਪਰੌਂਠਾ

ਇਤਿਹਾਸ ਸੋਧੋ

ਮੁਗਲਈ ਪਰੌਂਠਾ ਮੁਗਲ ਸ਼ਾਸਨ ਵਿੱਚ ਬੰਗਾਲ ਵਿੱਚ ਸਬਤੋਂ ਪਹਿਲਾਂ ਬਣਾਇਆ ਗਿਆ। ਢਾਕਾ ਦੇ ਖਾਣੇ ਨੂੰ ਮੁਗਲਈ ਸ਼ਾਸ਼ਨ ਨੇ ਜਿਆਦਾ ਪ੍ਰਭਾਵਿਤ ਕਿੱਤਾ।

ਸਮੱਗਰੀ ਸੋਧੋ

ਮੁਗਲਈ ਪਰੌਂਠਾ ਨੂੰ ਬਣਾਉਣ ਲਈ ਕਟੀ ਹੋਈ ਹਰੀ ਮਿਰਚ, ਧਨੀਏ ਦੇ ਪੱਤੇ, ਘਿਉ, ਅੰਡੇ, ਕਟੇ ਪਿਆਜ, ਅਤੇ ਆਟੇ ਦਾ ਇਸਤੇਮਾਲ ਹੁੰਦਾ ਹੈ।[4]

ਹਵਾਲੇ ਸੋਧੋ

  1. Food Consumption in Global Perspective. Palgrave Macmillan. p. 172. ISBN 9781137326416. "Try Kolkata street food this Durga Puja".
  2. "Cash and Curry". New York Magazine. New York Media, LLC.: 73 30 July 1973.
  3. Street Food Around the World: An Encyclopedia of Food and Culture. 9 September 2013. p. 180. ISBN 9781598849554.
  4. "Mughlai Paratha".