ਮੁਗ਼ਲ ਚਿੱਤਰਕਾਰੀ
ਮੁਗ਼ਲ ਪੇਂਟਿੰਗ ਦੱਖਣੀ ਏਸ਼ੀਆ ਦੀ ਚਿੱਤਰਕਾਰੀ ਦਾ ਇੱਕ ਵਿਲਖਣ ਤਰੀਕਾ ਹੈ। ਇਹ ਇਰਾਨੀ ਚਿੱਤਰਕਾਰੀ ਨਾਲ਼ ਮਿਲਦਾ ਜੁਲਦਾ ਹੈ ਅਤੇ ਮੁਗ਼ਲ ਸਲਤਨਤ ਵੇਲੇ ਇਸ ਡਾ ਕਾਫੀ ਵਿਕਾਸ ਹੋਇਆ। ਇਹਦਾ ਸਮਾਂ 16-19 ਵੀਂ ਸਦੀ ਦਾ ਹੈ।
ਹੁਮਾਯੂੰ ਈਰਾਨ ਤੋਂ ਆਉਂਦਾ ਹੋਇਆ ਆਪਣੇ ਨਾਲ਼ ਦੋ ਇਰਾਨੀ ਚਿੱਤਰਕਾਰ ਵੀ ਲੈ ਆਇਆ ਤੇ ਇਹ ਦੋਵੇਂ ਕਲਾ ਦੀ ਮੁਹਾਰਤ ਰਖਦੇ ਸਨ ਜਿਹਨਾ ਨੇ ਇਸ ਨੂੰ ਇਥੇ ਵਿਕਸਤ ਕੀਤਾ।
ਹੋਰ ਵੇਖੋ
ਸੋਧੋਬਾਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ Category:Pahari painting ਨਾਲ ਸਬੰਧਤ ਮੀਡੀਆ ਹੈ।