ਮੀਰ ਗੁਲਾਮ ਮੁਰਤਜ਼ਾ ਭੁੱਟੋ' (18 ਸਤੰਬਰ 1954 - 20 ਸਤੰਬਰ 1996),ਇਕ ਪਾਕਿਸਤਾਨੀ ਸਿਆਸਤਦਾਨ ਅਤੇ ਪਾਕਿਸਤਾਨ 'ਚ ਕੰਮ ਕਰਦੇ ਇੱਕ ਅੱਤਵਾਦੀ ਸੰਗਠਨ ਅਲ-ਜ਼ੁਲਫਕਾਰ[1][2] ਦਾ ਨੇਤਾ ਸੀ। ਉਸ ਦੇ ਪਿਤਾ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ, ਜੁਲਫਿਕਾਰ ਅਲੀ ਭੁੱਟੋ ਸਨ ਅਤੇ ਜਦੋਂ ਜਨਰਲ ਜ਼ਿਆ ਉਲ ਹੱਕ ਦੇ ਫੌਜੀ ਸ਼ਾਸਨ ਨੇ 1979 ਵਿੱਚ ਉਹਨਾਂ ਨੂੰ ਸੱਤਾ ਤੋਂ ਲਾਹ ਦਿੱਤਾ ਅਤੇ ਫਿਰ ਫਾਂਸੀ ਲਾਇਆ ਸੀ, ਉਸ ਦੇ ਬਾਅਦ, ਮੀਰ ਮੁਰਤਜ਼ਾ ਨੇ ਅਲ-ਜ਼ੁਲਫਕਾਰ ਦੀ ਸਥਾਪਨਾ ਕੀਤੀ। 1981 ਵਿੱਚ ਉਸ ਨੇ ਕਰਾਚੀ ਦੇ ਇੱਕ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਜਹਾਜ਼ ਦੇ ਅਗਵਾ ਅਤੇ ਰੂੜੀਵਾਦੀ ਨੇਤਾ ਚੌਧਰੀ ਜ਼ਹੂਰ ਇਲਾਹੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

ਮੀਰ ਮੁਰਤਜ਼ਾ ਭੁੱਟੋ
مير مرتضی بھٹو
ਜਨਮ(1954-09-18)18 ਸਤੰਬਰ 1954
ਕਰਾਚੀ, ਪਾਕਿਸਤਾਨ
ਮੌਤ20 ਸਤੰਬਰ 1996(1996-09-20) (ਉਮਰ 42)
ਕਰਾਚੀ, ਪਾਕਿਸਤਾਨ
ਮੌਤ ਦਾ ਕਾਰਨਪੁਲਿਸ ਮੁਕਾਬਲਾ
ਕਬਰਗੜ੍ਹੀ ਖ਼ੁਦਾ ਬਖਸ਼, ਸਿੰਧ, ਪਾਕਿਸਤਾਨ
ਪੇਸ਼ਾਸਿਆਸਤਦਾਨ
ਜੀਵਨ ਸਾਥੀFauzia Fasihuddin Bhutto
Ghinwa Bhutto
Parent(s)ਜੁਲਫਿਕਾਰ ਅਲੀ ਭੁੱਟੋ
ਨੁਸਰਤ ਭੁੱਟੋ
Allegianceਅਲ-ਜ਼ੁਲਫਕਾਰ
Motiveਜ਼ਿਆ ਹਕੂਮਤ ਦਾ ਪਲਟਾ
Conviction(s)1981, ਫੌਜੀ ਟ੍ਰਿਬਿਊਨਲ ਨੇ
Criminal chargeਏਅਰਲਾਈਨਜ਼ ਜਹਾਜ਼ ਅਗਵਾ
ਦਹਿਸ਼ਤਗਰਦੀ
Penaltyਮੌਤ

ਹਵਾਲੇ

ਸੋਧੋ