ਮੁਰਾਦ ਬਖ਼ਸ਼
ਮੁਹੰਮਦ ਮੁਰਾਦ ਬਖ਼ਸ਼( ਅੰਗ੍ਰੇਜੀ: Muhammad Murad Bakhsh ) ( 9 ਅਕਤੂਬਰ 1624 - 14 ਦਸੰਬਰ 1661 ). ਮੁਗ਼ਲ ਬਾਦਸ਼ਾਹ ਸ਼ਾਹਜਹਾਂ ਅਤੇ ਉਸ ਦੀ ਪਤਨੀ ਮਹਾਰਾਣੀ ਮੁਮਤਾਜ਼ ਮਹਿਲ ਦੇ ਛੋਟੇ ਪੁੱਤਰ ਸਨ । ਉਹ ਬਲਖ ਦੇ ਸੂਬੇਦਾਰ ਸੀ 1647 ਵਿਚ ਉਸਦੇ ਭਰਾ ਔਰੰਗਜ਼ੇਬ ਨੇ ਉਸਦੀ ਥਾਂ ਲੈ ਲਈ।
ਮੁਰਾਦ ਬਖ਼ਸ਼ | |||||
---|---|---|---|---|---|
Shahzada of the Mughal Empire | |||||
ਜਨਮ | 9 October 1624 Rohtasgarh Fort, Bihar, India | ||||
ਮੌਤ | 14 December 1661 (aged 37) Gwalior Fort, Madhya Pradesh, India | ||||
ਦਫ਼ਨ | Traitor's Cemetery (Gwalior) | ||||
ਜੀਵਨ-ਸਾਥੀ | Sakina Banu Begum a daughter of Nawab Amir Khan Sarasvathi Bai | ||||
ਔਲਾਦ | Muhammad Yar Izzad Bakhsh Dostdar Banu Begum Asaish Banu Begum Hamraz Banu Begum (Two sons and four daughters) | ||||
| |||||
ਰਾਜਵੰਸ਼ | Timurid | ||||
ਪਿਤਾ | ਸ਼ਾਹਜਹਾਂ | ||||
ਮਾਤਾ | ਮੁਮਤਾਜ਼ ਮਹਿਲ | ||||
ਧਰਮ | Islam |