ਮੁਰੁੱਕੂ
ਮੁਰੁੱਕੂ ਇੱਕ ਮਿੱਠਾ ਭਾਰਤੀ ਵਿਅੰਜਨ ਹੈ। ਇਹ ਤਾਮਿਲਨਾਡੂ ਤੋਂ ਸ਼ੁਰੂ ਹੋਇਆ ਅਤੇ ਇਸਦਾ ਨਾਮ ਤਮਿਲ ਭਾਸ਼ਾ ਦੇ ਮਰੋੜਿਆ ਸ਼ਬਦ ਤੋਂ ਉਪਜਿਆ ਹੈ। ਮੁਰੁੱਕੂ ਭਾਰਤ ਭਰ ਵਿੱਚ ਮਸ਼ਹੂਰ ਹੈ ਅਤੇ ਸ਼੍ਰੀ ਲੰਕਾ, ਸਿੰਗਾਪੁਰ ਅਤੇ ਮਲੇਸ਼ੀਆ ਵਿੱਚ ਵੀ ਬਹੁਤ ਹੀ ਜਿਆਦਾ ਖਾਈ ਜਾਂਦੀ ਹੈ।
ਮੁਰੁੱਕੂ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਤਾਮਿਲਨਾਡੂ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਆਟਾ ਅਤੇ ਉੜਦ ਦਾਲ |
ਵਿਧੀ
ਸੋਧੋਮੁਰੁੱਕੂ ਆਮ ਤੌਰ 'ਤੇ ਆਟੇ ਅਤੇ ਉੜਦ ਦਾਲ ਦੇ ਨਾਲ ਬਣਦੀ ਹੈ।[1] ਇਸਨੂੰ ਕਈ ਵਾਰ ਚਕਲੀ ਵੀ ਆਖਿਆ ਜਾਂਦਾ ਹੈ, ਜੋ ਕੀਈ ਚਿੱਟੇ ਛੋਲਿਆਂ ਨਾਲ ਬਣਦੀ ਹੈ। ਆਟੇ ਨੂੰ ਪਾਣੀ, ਲੂਣ, ਹੀੰਗ, ਤਿਲ ਜਾਂ ਜੀਰੇ ਨਾਲ ਬਣਦੀ ਹੈ। ਇਸ ਮਿਸ਼ਰਣ ਨੂੰ ਗੁੰਨ ਕੇ ਅੱਲਗ-ਅਲੱਗ ਆਕਾਰ ਦਿੱਤੇ ਜਾਂਦੇ ਹਨ।[2][3][4]
ਗੈਲਰੀ
ਸੋਧੋ-
Kai (hand-prepared) Murukkus
-
A larger variety of Kai Murukku
-
Murrukku and similar snacks
ਹਵਾਲੇ
ਸੋਧੋ- ↑ Devasahayam, Theresa. "When We Eat What We Eat: Classifying Crispy Foods in Malaysian Tamil Cuisine". Anthropology of food. OpenEdition. Retrieved 22 August 2012.
- ↑ "Heavy demand for crispy treat". The Hindu. Chennai, India. 30 October 2010.
- ↑ Gerald, Olympia Shilpa (18 August 2012). "In search of Manapparai Murukku". The Hindu. Chennai, India: The Hindu. Archived from the original on 3 ਫ਼ਰਵਰੀ 2013. Retrieved 22 August 2012.
{{cite news}}
: Unknown parameter|dead-url=
ignored (|url-status=
suggested) (help) - ↑ S. Annamalai (4 November 2013). "Business dynamics, supply issues have hardened the 'Manapparai murukku'". The Hindu. Chennai, India. Retrieved 27 January 2014.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |