ਮੁਹੰਮਦ ਆਸਿਫ਼ ਖਾਂ

ਲਿਖਾਰੀ

ਮੁਹੰਮਦ ਆਸਿਫ਼ ਖਾਂ (1929-2000) ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਖੋਜੀ ਵਿਦਵਾਨ ਸੀ। ਉਹ ਹਿੰਦੀ, ਸੰਸਕ੍ਰਿਤ, ਪਸ਼ਤੋ, ਬਲੋਚੀ, ਸਿੰਧੀ, ਅਤੇ ਜਾਪਾਨੀ ਆਦਿ ਬਹੁਤ ਭਾਸ਼ਾਵਾਂ ਜਾਣਦਾ ਸੀ।[1]

ਰਚਨਾਵਾਂ

ਸੋਧੋ
  • ਨਿੱਕ ਸੁੱਕ
  • ਹੋਰ ਨਿੱਕ ਸੁੱਕ
  • ਪੰਜਾਬੀ ਬੋਲੀ ਦਾ ਪਿਛੋਕੜ
  • ਮੁਢਲੀ ਲਫ਼ਜ਼ਾਲੀ, 1976
  • ਕਾਨ ਲੇਖਾ (ਪੰਜਾਬੀ ਸ਼ਬਦਾਂ ਦੇ ਧਾਤੂਆਂ ਬਾਰੇ), ਤਨਵੀਰ ਬੁਖਾਰੀ ਦੇ ਨਾਲ ਸਾਂਝੀ,1984
  • ਆਜ਼ਾਦੀ ਮਗਰੋਂ ਪੰਜਾਬੀ ਅਦਬ (ਸ਼ਾਹਪੁਰੀ ਲਿਪੀ), ਪਾਕਿਸਤਾਨ ਪੰਜਾਬੀ ਅਦਬੀ ਬੋਰਡ, ਲਾਹੌਰ, 1985[2]
  • ਅਜੋਕੀ ਕਹਾਣੀ, 1962

ਹਵਾਲੇ

ਸੋਧੋ