ਬ੍ਰਿਗੇਡੀਅਰ ਮੁਹੰਮਦ ਉਸਮਾਨ (15 ਜੁਲਾਈ 1912 – 3 ਜੁਲਾਈ 1948) ਭਾਰਤੀ ਫੌਜ ਦਾ ਉੱਚ ਦਰਜੇ ਦਾ ਅਧਿਕਾਰੀ ਸੀ। ਓਹ 1947 ਵਿੱਚ ਭਾਰਤ-ਪਾਕਿਸਤਾਨ ਜੰਗ ਦੋਰਾਨ ਮਾਰਿਆ ਗਿਆ। ਭਾਰਤ ਦੀ ਵੰਡ ਸਮੇਂ ਉਸਨੇ ਪਾਕਿਸਤਾਨ ਫ਼ੋਜ ਦੀ ਥਾਂ ਭਾਰਤੀ ਫ਼ੋਜ[1] ਵਿੱਚ ਹੀ ਆਪਣੀ ਸੇਵਾ ਜਾਰੀ ਰਖੀ। ਓਹ ਜੁਲਾਈ 1948 ਵਿੱਚ ਨੋਸ਼ਿਹਰਾ ਜੰਮੂ-ਕਸ਼ਮੀਰ[1] ਵਿੱਚ ਘੁਸਪੈਠੀਇਆ ਨਾਲ ਲੜਦਾ ਸ਼ਹੀਦ ਹੋ ਗਿਆ। ਇਸ ਲਈ ਉਸਨੂੰ ਨੋਸ਼ਿਹਰਾ ਦਾ ਸ਼ੇਰ[2] ਵੀ ਕਿਹਾ ਜਾਂਦਾ ਹੈ।

Grave of Mohammad Usman

ਹਵਾਲੇ

ਸੋਧੋ
  1. 1.0 1.1 ""Tributes paid to Brigadier Usman" The Hindu 5 July 2004". Archived from the original on 13 ਅਗਸਤ 2004. Retrieved 8 ਜੂਨ 2014. {{cite web}}: Unknown parameter |dead-url= ignored (|url-status= suggested) (help)
  2. "Saluting the Brave" 6 July 2006 The Statesman(India)