ਮੁਹੰਮਦ ਮੁਰਾਦ ਬਖ਼ਸ਼

ਮੁਹੰਮਦ ਮੁਰਾਦ ਬਖ਼ਸ਼( ਅੰਗ੍ਰੇਜੀ: Muhammad Murad Bakhsh ) ( 9 ਅਕਤੂਬਰ 1624 - 14 ਦਸੰਬਰ 1661 ). ਮੁਗ਼ਲ ਬਾਦਸ਼ਾਹ ਸ਼ਾਹਜਹਾਂ ਅਤੇ ਉਸ ਦੀ ਪਤਨੀ ਮਹਾਰਾਣੀ ਮੁਮਤਾਜ਼ ਮਹਿਲ ਦੇ ਛੋਟੇ ਪੁੱਤਰ ਸਨ । ਉਹ ਬਲਖ ਦੇ ਸੂਬੇਦਾਰ ਸੀ 1647 ਵਿਚ ਉਸਦੇ ਭਰਾ ਔਰੰਗਜ਼ੇਬ ਨੇ ਉਸਦੀ ਥਾਂ ਲੈ ਲਈ।

ਮੁਰਾਦ ਬਖ਼ਸ਼
Shahzada of the Mughal Empire

Murád Baxsh.jpg
ਜੀਵਨ-ਸਾਥੀ Sakina Banu Begum
a daughter of Nawab Amir Khan

Sarasvathi Bai

ਔਲਾਦ Muhammad Yar
Izzad Bakhsh
Dostdar Banu Begum
Asaish Banu Begum
Hamraz Banu Begum
(Two sons and four daughters)
ਪੂਰਾ ਨਾਂ
ਮੁਹੰਮਦ ਮੁਰਾਦ ਬਖ਼ਸ਼
ਪਿਤਾ ਸ਼ਾਹਜਹਾਂ
ਮਾਂ ਮੁਮਤਾਜ਼ ਮਹਿਲ
ਜਨਮ 9 October 1624
Rohtasgarh Fort, Bihar, India
ਮੌਤ 14 December 1661 (aged 37)
Gwalior Fort, Madhya Pradesh, India
ਦਫ਼ਨ Traitor's Cemetery (Gwalior)
ਧਰਮ Islam