ਮੁੰਗੇਰ ਰੇਲਵੇ ਸਟੇਸ਼ਨ

ਮੁੰਗੇਰ ਰੇਲਵੇ ਸਟੇਸ਼ਨ, ਭਾਰਤੀ ਰਾਜ ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦੇ ਮੁੰਗੇਰ ਸ਼ਹਿਰ ਵਿੱਚ ਸਥਿਤ ਇੱਕ ਰੇਲਵੇ ਸਟੇਸ਼ਨ ਹੈ। ਜਿਸਦਾ ਸਟੇਸ਼ਨ ਕੋਡ MGR ਹੈ। ਇਥੇ ਸਿੰਗਲ ਲਾਇਨ ਬਿਜਲੀ ਵਾਲੀ ਰੇਲ ਲਾਇਨ ਹੈ, ਇਹ ਸਟੇਸ਼ਨ ਦੇ 2 ਪਲੇਟਫਾਰਮ ਹਨ। ਇਹ ਸਟੇਸ਼ਨ ਪੂਰਵੀ ਡਿਵੀਜ਼ਨ ਮਾਲਦਾ ਟਾਉਨ ਦੇ ਅੰਦਰ ਆਉਂਦਾ ਹੈ।

ਹਵਾਲੇ

ਸੋਧੋ
  1. https://indiarailinfo.com/station/map/munger-monghyr-mgr/7514