ਮੁੱਤਾਹਿਦਾ ਕ਼ੌਮੀ ਮੂਵਮੈਂਟ

ਮੁੱਤਾਹਿਦਾ ਕ਼ੌਮੀ ਮੂਵਮੈਂਟ (MQM) ਪਾਕਿਸਤਾਨ ਦੀ ਇੱਕ ਧਰਮ-ਨਿਰਪੱਖ ਪਾਰਟੀ ਹੈ, ਜਿਸਦਾ ਮੁੱਢ ਅਲਤਾਫ਼ ਹੁਸੈਨ ਨੇ 1984 ਵਿੱਚ ਬੰਨ੍ਹਿਆ ਸੀ।

ਮੁੱਤਾਹਿਦਾ ਕ਼ੌਮੀ ਮੂਵਮੈਂਟ
متحدہ قومی موومنٹ
ਆਗੂਅਲਤਾਫ਼ ਹੁਸੈਨ
ਪਾਰਟੀ ਬੁਲਾਰਾ-
ਕਨਵੀਨਰਨਦੀਮ ਨੁਸਰਤ
ਸੰਸਥਾਪਕਅਲਤਾਫ਼ ਹੁਸੈਨ
ਸਥਾਪਨਾਮਾਰਚ 18, 1984 (1984)
ਵਿਦਿਆਰਥੀ ਸ਼ਾਖ਼ਆਲ ਪਾਕਿਸਤਾਨ ਮੁੱਤਾਹਿਦਾ ਸਟੂਡੈਂਟ ਯੂਨੀਅਨ (APMSO)
ਚੈਰਟੀ ਸ਼ਾਖ਼ਖਿਦਮਤ-ਏ-ਖਲਕ ਫ਼ਾਊਂਡੇਸ਼ਨ (KKF)
ਪਾਰਲੀਮਾਨੀ ਸ਼ਾਖ਼ਹੱਕ ਪਰਸਤ
ਵਿਚਾਰਧਾਰਾਮੁਹਾਜਰ ਰਾਸ਼ਟਰਵਾਦ, ਧਰਮ-ਨਿਰਪੱਖਤਾ
ਸਿਆਸੀ ਥਾਂਖੱਬੇ-ਪੱਖੀ
ਨਾਅਰਾਲੋਕਾਂ ਹੱਥ ਤਾਕਤ ਦੇਣਾ
ਪਾਰਟੀ ਝੰਡਾ
ਵੈੱਬਸਾਈਟ
www.mqm.org

ਇਹ 1978 ਵਿੱਚ ਇੱਕ ਵਿਦਿਆਰਥੀ ਤਹਿਰੀਕ ਵਾਂਗ ਸ਼ੁਰੂ ਹੋਈ ਸੀ, ਜਿਸਦਾ ਨਾਂਅ ਆਲ ਪਾਕਿਸਤਾਨ ਮੁਹਾਜਰ ਸਟੂਡੈਂਟ ਯੂਨੀਅਨ (APMSO) ਸੀ। ਇਸਨੇ 1984 ਵਿੱਚ ਮੁਹਾਜਿਰ ਕ਼ੌਮੀ ਮੂਵਮੈਂਟ ਨਾਂਅ ਦੀ ਪਾਰਟੀ ਨੂੰ ਜਨਮ ਦਿੱਤਾ।[1] 1997 ਵਿੱਚ ਮੁਹਾਜਰ (ਮਤਲਬ ਸ਼ਰਨਾਰਥੀ) ਸ਼ਬਦ ਹਟਾ ਕੇ ਮੁੱਤਾਹਿਦਾ (ਮਤਲਬ ਇੱਕਮੁਠ) ਕਰ ਦਿੱਤਾ ਗਿਆ। ਇਹ ਪਾਰਟੀ ਕਰਾਚੀ ਦੇ ਖੇਤਰ ਵਿੱਚ ਖ਼ਾਸ ਪ੍ਰਭਾਵ ਰੱਖਦੀ ਹੈ।[2][3] ਮੁੱਤਾਹਿਦਾ ਕ਼ੌਮੀ ਮੂਵਮੈਂਟ ਸਿੰਧ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਅਤੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀ ਚੌਥੀ ਸਭ ਤੋਂ ਵੱਡੀ ਪਾਰਟੀ ਹੈ।[4]

ਹਵਾਲੇ

ਸੋਧੋ
  1. "Pakistan: Human rights crisis in Karachi". Amnesty International. 1996-02-01. Archived from the original on 2006-11-04. Retrieved 2009-07-26.
  2. {{cite news}}: Empty citation (help)
  3. Mitra, Subrata Kumar; Mike Enskat; Clemens Spiess (2004). Political parties in South Asia (illustrated ed.). Greenwood Publishing Group. p. 366. ISBN 0-275-96832-4.
  4. "Party Position (National Assembly)" (PDF). Election Commission of Pakistan. 24 May 2013. Archived from the original (PDF) on 12 ਜੂਨ 2013. Retrieved 20 ਜਨਵਰੀ 2017. {{cite web}}: Unknown parameter |dead-url= ignored (|url-status= suggested) (help)