ਮੁੱਲੀਆਂਵਾਲੀ (ਜਿਸਨੂੰ ਮੂਲੀਆਂ ਵਾਲੀ ਵੀ ਕਿਹਾ ਜਾਂਦਾ ਹੈ) ਭਾਰਤ ਦੇ ਪੰਜਾਬ ਰਾਜ ਵਿੱਚ ਦੇ ਫ਼ਾਜ਼ਲਿਕਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਮਲੋਟ ਤੋਂ ਫਾਜ਼ਿਲਕਾ ਨੂੰ ਜਾਂਦੀ ਸੜਕ 'ਤੇ ਸਥਿਤ ਹੈ ਅਤੇ ਫਾਜ਼ਿਲਕਾ ਤੋਂ ਕਰੀਬ 23 ਕਿਲੋਮੀਟਰ ਦੂਰ ਹੈ।